ਖੁਲ੍ਹਾ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Khoola_ਖੁਲ੍ਹਾ: ਇਸਲਾਮੀ ਕਾਨੂੰਨ ਅਧੀਨ ਤਲਾਕ ਦੀ ਇਕ ਕਿਸਮ ਦਾ ਨਾਂ ਹੈ। ਇਸ ਪ੍ਰਕਾਰ ਦੇ ਤਲਾਕ ਵਿਚ ਪਤੀ ਪਤਨੀ ਤੋਂ ਕੁਝ ਧਨ ਅਥਵਾ ਸੰਪਤੀ ਲੈ ਕੇ ਵਿਆਹ ਨੂੰ ਤੋੜਨ ਦਾ ਅਧਿਕਾਰ ਦੇ ਦਿੰਦਾ ਹੈ। ਇਸ ਪ੍ਰਕਾਰ ਦੇ ਤਲਾਕ ਨੂੰ ਖੁਲ੍ਹਾ ਅਥਵਾ ਮੁੱਬਰਾਤ ਕਿਹਾ ਜਾਂਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 6521, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.