ਗਤੀਸ਼ੀਲਤਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Mobility (ਮਅਉਬਿਲਅਟਿ) ਗਤੀਸ਼ੀਲਤਾ: ਇਹ ਗਤੀਸ਼ੀਲ ਹੋਣ ਦੀ ਦਸ਼ਾ ਜਾਂ ਵਿਸ਼ੇਸ਼ਤਾ ਹੈ ਜਿਵੇਂ ਲੋਕੀਂ ਇਕ ਸਥਾਨ ਤੋਂ ਦੂਜੇ ਸਥਾਨ ਲਈ ਕੂਚ ਕਰਦੇ ਰਹਿੰਦੇ ਹਨ, ਇਕ ਨੌਕਰੀ ਛਡ ਦੂਜੀ ਹੋਰ ਨੌਕਰੀ ਲੈਂਦੇ ਹਨ, ਰੁਜ਼ਗਾਰ ਦੀ ਤਲਾਸ਼ ਵਿੱਚ ਭਰਮਣ ਕਰਦੇ ਹਨ, ਉੱਚ ਆਮਦਨਾਂ ਪ੍ਰਾਪਤ ਕਰਨ ਲਈ ਗਤੀਸ਼ੀਲ ਰਹਿੰਦੇ ਹਨ, ਆਵਾਜਾਈ ਸਾਧਨਾਂ ਦੀਆਂ ਸੁਵਿਧਾਵਾਂ ਕਾਰਨ ਵਿਅਕਤੀਗਤ ਗਤੀਸ਼ੀਲਤਾ ਤੇਜ਼ ਹੋ ਗਈ, ਸਮਾਜਿਕ ਜਮਾਤਾਂ ਅਤੇ ਆਮਦਨ ਗਰੁੱਪਾਂ ਵਿਚਕਾਰ ਵੀ ਗਤੀਸ਼ੀਲਤਾ ਬਣੀ ਰਹਿੰਦੀ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1820, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਗਤੀਸ਼ੀਲਤਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਗਤੀਸ਼ੀਲਤਾ [ਨਾਂਇ] ਗਤੀਸ਼ੀਲ ਹੋਣ ਦਾ ਭਾਵ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1812, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.