ਗੰਜਨਾਮਹ ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।

ਗੰਜਨਾਮਹ (ਰਚਨਾ): ਭਾਈ ਨੰਦ ਲਾਲ ਗੋਯਾ ਦੁਆਰਾ ਫ਼ਾਰਸੀ ਕਵਿਤਾ ਅਤੇ ਵਾਰਤਕ ਵਿਚ ਲਿਖੀ ਇਕ ਪੁਸਤਕ ਜਿਸ ਵਿਚ ਦਸ ਗੁਰੂ ਸਾਹਿਬਾਨ ਦੀ ਉਸਤਤ ਕੀਤੀ ਗਈ ਹੈ। ਕਵੀ ਨੇ ਗੁਰੂ ਨਾਨਕ ਦੇਵ ਜੀ ਨੂੰ ਅਗੰਮੀ ਦਰਵੇਸ਼ ਦਸਦਿਆਂ ਬਾਕੀ ਨੌਂ ਗੁਰੂਆਂ ਵਿਚ ਉਨ੍ਹਾਂ ਦੀ ਜੋਤਿ ਹੀ ਵਿਦਮਾਨ ਮੰਨੀ ਹੈ। ਵੇਖੋ ‘ਨੰਦ ਲਾਲ ਗੋਯਾ, ਭਾਈ’।


ਲੇਖਕ : ਡਾ. ਰਤਨ ਸਿੰਘ ਜੱਗੀ,
ਸਰੋਤ : ਸਿੱਖ ਪੰਥ ਵਿਸ਼ਵਕੋਸ਼, ਗੁਰ ਰਤਨ ਪਬਲਿਸ਼ਰਜ਼, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 681, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-09, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.