ਚਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚਰ. ਸੰ. चर्. ਧਾ—ਜਾਣਾ, ਵਿਚਰਨਾ, ਖਾਣਾ, ਠਗਣਾ, ਟੂਣਾ ਕਰਨਾ, ਆਗ੍ਯਾ ਭੰਗ ਕਰਨਾ, ਸੇਵਾ ਕਰਨਾ, ਵਿਭਚਾਰ ਕਰਨਾ, ਉੱਤਮ ਆਚਰਣ ਕਰਨਾ, ਵਿਚਾਰ ਕਰਨਾ। ੨ ਸੰਗ੍ਯਾ—ਖ਼ਬਰ ਲੈਣ ਲਈ ਫਿਰਣ ਵਾਲਾ ਦੂਤ. ਜਾਸੂਸ। ੩ ਵਿ—ਵਿਚਰਣ ਵਾਲਾ। ੪ ਦੇਖੋ, ਚਰਨਾ। ੫ ਚਰਨ ਦਾ ਸੰਖੇਪ. “ਆਂਧਰੇ ਕੋ ਸ਼ਬਦ ਸੁਰਤਿ ਕਰ ਚਰ ਟੇਕ.” (ਭਾਗੁ ਕ) ਦੇਖੋ, ਚਰਜ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 14694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.