ਤਾਰੂ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰੂ (ਵਿ,ਪੁ) 1 ਭੋਂਏਂ ਦੀ ਵਹਾਈ ਸਮੇਂ ਫਾਲ਼ੇ ਦਾ ਧਰਤੀ ਵਿੱਚ ਘੱਟ ਡੂੰਘਾ ਖੁੱਭਣ ਦੀ ਅਵਸਥਾ 2 ਪਾਣੀ ਵਿੱਚ ਤੈਰ ਸਕਣ ਦਾ ਜਾਣਕਾਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8293, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਤਾਰੂ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਤਾਰੂ. ਵਿ—ਤਰਨ ਵਾਲਾ. ਤੈਰਾਕ. “ਜੇ ਤੂੰ ਤਾਰੂ ਪਾਣਿ.” (ਸਵਾ ਮ: ੧) ੨ ਅਥਾਹ. ਜੋ ਤਰੇ ਬਿਨਾ ਪੈਰਾਂ ਨਾਲ ਲੰਘਿਆ ਨਹੀਂ ਜਾਂਦਾ. “ਤਤੈ ਤਾਰੂ ਭਵਜਲ ਹੋਆ ਤਾਕਾ ਅੰਤੁ ਨ ਪਾਇਆ.” (ਆਸਾ ਪਟੀ ਮ: ੧) ੩ ਸੰਗ੍ਯਾ—ਡੂੰਘਾ ਜਲ, ਜਿਸ ਨੂੰ ਤਰਕੇ ਪਾਰ ਹੋ ਸਕੀਏ. “ਮਛੀ ਤਾਰੂ ਕਿਆ ਕਰੇ?” (ਮ: ੧ ਵਾਰ ਮਾਝ) ੪ ਸ਼੍ਰੀ ਗੁਰੂ ਅਮਰਦਾਸ ਦਾ ਇੱਕ ਅਨੰਨ ਸੇਵਕ। ੫ ਸ਼੍ਰੀ ਗੁਰੂ ਰਾਮਦਾਸ ਸਾਹਿਬ ਦਾ ਇੱਕ ਪ੍ਰੇਮੀ ਸਿੱਖ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 8122, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no

ਤਾਰੂ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਤਾਰੂ (ਗੁ.। ਦੇਸ਼ ਭਾਸ਼ਾ) ਉਹ ਥਾਂ ਜਿਥੇ ਪਾਣੀ ਐਨਾਂ ਹੋਵੇ ਕਿ ਤਰੇ ਬਿਨਾ ਨਾ ਪਾਰ ਜਾ ਸਕੀਏ ਭਾਵ ਡੂੰਘੇ ਪਾਣੀ ਤੋਂ ਹੁੰਦਾ ਹੈ। ਯਥਾ-‘ਮਛੀ ਤਾਰੂ ਕਿਆ ਕਰੇ ’। ਮਛੀ ਨੂੰ, ਡੂੰਘਾ ਪਾਣੀ ਕੀ (ਨੁਕਸਾਨ) ਕਰ ਸਕਦਾ ਹੈ।

੨. (ਸੰ.। ਦੇਖੋ , ਤਰੇ) ਤਰਨ ਵਾਲਾ। ਤਥਾ-‘ਜੇ ਤੂੰ ਤਾਰੂ ਪਾਣਿ’ ਜੇ ਤੂੰ ਆਪ ਤਾਰੂ ਹੈਂ।        ਦੇਖੋ, ‘ਪਾਣਿ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 8103, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.