ਦਿਸ਼ਾਮਾਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Orientation (ਉਰਿਅਨਟੇਇਸ਼ਨ) ਦਿਸ਼ਾਮਾਨ: ਨਕਸ਼ੇ ਤੇ ਉੱਤਰ-ਦੱਖਣ ਰੇਖਾ ਖਿੱਚ ਕੇ ਅਤੇ ਕੁਝ ਚਿੰਨ੍ਹਾਂ ਦੀ ਪਹਿਚਾਣ ਕਰ ਕੇ ਅਤੇ ਜ਼ਮੀਨ ਤੇ ਵੀ ਉਹਨਾਂ ਦੇ ਚਿੰਨ੍ਹਾਂ ਨੂੰ ਧਿਆਨ ਵਿੱਚ ਰੱਖ ਕੇ ਨਕਸ਼ਾ ਠੀਕ ਦਿਸ਼ਾ ਵਿੱਚ ਮੌਕੇ ਤੇ ਸਥਾਪਿਤ ਕੀਤਾ ਜਾ ਸਕਦਾ ਹੈ। ਇਸ ਤਰ੍ਹਾਂ ਪੈਮਾਇਸ਼ ਰਾਹੀਂ ਨਕਸ਼ਾ ਤਿਆਰ ਕਰਨ ਵੇਲੇ ਉੱਤਰ-ਦੱਖਣ ਰੇਖਾ ਦਾ ਨਿਸ਼ਾਨ ਕੰਪਸ (compass) ਦੀ ਵਰਤੋਂ ਕਰ ਕੇ ਨਕਸ਼ੇ ਤੇ ਪਹਿਲਾਂ ਲਾ ਲਿਆ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 297, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.