ਧਾਨੁ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਧਾਨੁ. ਦਾਣਾ. ਅੰਨ. ਦੇਖੋ, ਧਾਨ ੩. “ਧਾਨੁ ਪ੍ਰਭੁ ਕਾ ਖਾਨਾ.” (ਗਉ ਮ: ੫) “ਅਣਚਾਰੀ ਕਾ ਧਾਨੁ.” (ਸਵਾ ਮ: ੩) ੨ ਭੁ੄ ਸਮੇਤ ਚਾਉਲ। ੩ ਅਛੱਤ. ਅਣਟੁੱਟੇ ਚਾਵਲ. “ਪ੍ਰਾਪਤਿ ਪਾਤੀ ਧਾਨੁ.” (ਪ੍ਰਭਾ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 5056, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.