ਨਗਰਪਾਲਿਕਾ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Borough (ਬੱਅਰਅ) ਨਗਰਪਾਲਿਕਾ: ਬਰਤਾਨੀਆ ਦਾ ਇਕ ਸ਼ਹਿਰ ਜਿਸ ਦਾ ਪ੍ਰਸ਼ਾਸਨ ਨਗਰਪਾਲਿਕਾ ਦੇ ਅਧੀਨ ਹੁੰਦਾ ਹੈ ਜਾਂ ਇਕ ਸ਼ਹਿਰ ਜਿਸ ਦੇ ਆਲੇ-ਦੁਆਲੇ ਰੱਖਿਆ ਵਾਸਤੇ ਦੀਵਾਰ ਬਣਾਕੇ ਕਿਲ੍ਹੇ-ਬੰਦੀ ਕੀਤੀ ਹੁੰਦੀ ਹੈ ਜਾਂ ਇਕ ਸੰਸਦ (parliament) ਦਾ ਚੋਣ ਹਲਕਾ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1087, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.