ਪਟਾਕਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਾਕਾ (ਨਾਂ,ਪੁ) ਜ਼ੋਰ ਨਾਲ ਭੋਂਏਂ ਉੱਤੇ ਮਾਰਨ ਜਾਂ ਬਾਰੂਦੀ ਪਲੀਤੇ ਨੂੰ ਅੱਗ ਲਾਉਣ ’ਤੇ ਠਾਹ ਦੀ ਅਵਾਜ਼ ਪੈਦਾ ਕਰਨ ਵਾਲਾ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 547, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਪਟਾਕਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਾਕਾ [ਨਾਂਪੁ] ਕਿਸੇ ਚੀਜ਼ ਦੇ ਇੱਕਦਮ ਡਿਗਣ ਜਾਂ ਹਵਾ ਨਿਕਲ਼ਨ ਨਾਲ਼ ਆਈ ਅਵਾਜ਼; ਪਟਾਕ ਦੀ ਅਵਾਜ਼ ਕੱਢਣ ਵਾਲ਼ੀ ਆਤਸ਼ਬਾਜ਼ੀ , ਬੰਬ ਮਾਲੀ ਦੀ ਚਾਬਕ ਵਰਗੀ ਚੀਜ਼ ਜਾਂ

ਗੱਡਿਆ ਹੋਇਆ ਬਾਂਸ ਜਿਸ ਨਾਲ਼ ਪੰਛੀ ਉਡਾਏ ਜਾਂਦੇ ਹਨ; ਛੋਲਿਆਂ ਦੀਆਂ ਕੱਚੀਆਂ ਡੋਡੀ , ਡੱਡਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 546, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਪਟਾਕਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਪਟਾਕਾ. ਸੰਗ੍ਯਾ—ਪਟਾਕ ਸ਼ਬਦ । ੨ ਜਿਸ ਤੋਂ ਪਟਾਕ ਸ਼ਬਦ ਉਪਜੇ ਐਸੀ ਵਸਤੁ, ਜੈਸੇ—ਆਤਸ਼ਬਾਜ਼ੀ ਦਾ ਪਟਾਕਾ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 484, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.