ਪਾਮੀਰ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Pamir (ਪਾਅਮੀ) ਪਾਮੀਰ: ਇਸ ਸ਼ਬਦ ਦਾ ਪ੍ਰਯੋਗ (i) ਮੱਧ ਏਸ਼ੀਆ ਦੇ ਉੱਚੇ ਭਾਗਾਂ ਵਿੱਚ ਪਾਈਆਂ ਜਾਂਦੀਆਂ ਚਰਾਗਾਹਾਂ ਲਈ ਕੀਤਾ ਜਾਂਦਾ ਹੈ। (ii) ਮੱਧ ਏਸ਼ੀਆ ਵਿੱਚ ਤਿੰਨ ਪਹਾੜੀ ਸਿਲਸਿਲਿਆਂ -ਹਿੰਦੂਕੁਸ਼, ਕੁਨਲਨ ਅਤੇ ਤਿਆਨਸ਼ੀਨ ਦੇ ਮਿਲਣ ਨਾਲ ਬਣੀ ਪਾਮੀਰ ਦੀ ਉੱਚੀ ਗੰਢ (Pamir knot)।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 599, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.