ਫਰੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰੀ. ਸੰ. ਫਲਕ. ਸੰਗ੍ਯਾ—ਛੋਟੀ ਢਾਲ , ਜੋ ਗਤਕਾ ਅਥਵਾ ਤਲਵਾਰ ਖੇਡਣ ਵੇਲੇ ਖੱਬੇ ਹੱਥ ਵਿੱਚ ਵਾਰ ਬਚਾਉਣ ਲਈ ਰੱਖੀ ਜਾਂਦੀ ਹੈ. “ਫਰੀ ਅਰੁ ਖੰਡਾ.” (ਚਰਿਤ੍ਰ ੧) ੨ ਦੇਖੋ, ਫੜੀ। ੩ ਫਲੀ. “ਹਲਾਹਲ ਫਰਫਰੀ.” ਵਿ੄ ਫਲ ਫਲੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 7053, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.