ਬਾਟੀ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਬਾਟੀ (ਨਾਂ,ਇ) ਚਪਟੇ ਥੱਲੇ ਅਤੇ ਘੱਟ ਉੱਚੇ ਕੰਢਿਆਂ ਵਾਲੀ ਪਿੱਤਲ ਦੀ ਚੌੜੀ ਕੌਲੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1133, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਬਾਟੀ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਾਟੀ* (ਸੰ.। ਸੰਸਕ੍ਰਿਤ ਵਾਟ) ਰਸਤੇ। ਯਥਾ-‘ਹਾਟੀ ਬਾਟੀ ਰਹਹਿ ਨਿਰਾਲੇ’। ਹਟਾਂ ਅਤੇ ਰਸਤਿਆਂ ਤੋਂ ਨਿਆਰਾ ਰਹੇ

----------

ਗ਼ਵਾਲੀਅਰ ਆਦਿ ਦੇਸਾਂ ਵਿਚ ਬਾਟੀ ਰੋਟੀ ਨੂੰ ਕਹਿੰਦੇ ਹਨ, ਓਹ ਰੋਟੀ ਜੋ ਆਟੇ ਦੇ ਗੋਲ ਪੇੜੇ ਜਿਹੇ ਕਰਕੇ ਅੰਗਾਰਿਆਂ ਤੇ ਪਕਾ ਲੈਂਦੇ ਹਨ, ਉਧਰ ਇਸ ਪਰ ਇਕ ਅਖਾਣ ਬੀ ਪਾਉਂਦੇ ਹਨ-ਬਾਟੀ ਕਹੇ ਮੈਂ ਆਊਂ ਜਾਊਂ, ਰੋਟੀ ਕਹੇ ਮੈਂ ਮਜਲ ਪੁਚਾਊਂ, ਦਾਲ ਭਾਤ ਕਹੇ ਕੀ ਹੈ ਖਾਣਾ, ਮੇਰੇ ਭਰੋਸੇ ਕਹੀਂ ਨਾ ਜਾਣਾਂ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 1071, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.