ਬਿੱਟ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bit (ਬਿੱਟ) ਬਿੱਟ: ਕੰਪਿਊਟਰ ਵਿੱਚ ਜੋੜੇਦਾਰ ਅੰਕੜਿਆਂ (binary data) ਦੀ ਇਕ ਮੂਲ ਇਕਾਈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਬਿੱਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

BIT

ਬਿੱਟ ਦਾ ਪੂਰਾ ਨਾਮ ਬਾਇਨਰੀ ਡਿਜ਼ੇਟ ਹੈ। ਕੰਪਿਊਟਰ ਵਿੱਚ ਅੰਕੜਿਆਂ ਨੂੰ ਮਾਪਣ ਲਈ ਵਰਤੀ ਜਾਂਦੀ ਇਹ ਸਭ ਤੋਂ ਛੋਟੀ ਇਕਾਈ ਹੈ। ਇੱਕ ਬਿੱਟ ਬਾਇਨਰੀ ਅੰਕ ਸਿਫ਼ਰ (o) ਜਾਂ ਇੱਕ (1) ਤੋਂ ਮਿਲ ਕੇ ਬਣਦਾ ਹੈ। ਕੰਪਿਊਟਰ ਵਿੱਚ ਚਾਰ ਬਿੱਟਸ ਦੇ ਮੇਲ ਨੂੰ ਇਕ ਨਿੱਬਲ ਅਤੇ 8 ਬਿੱਟਸ ਦੇ ਮੇਲ ਨੂੰ ਇਕ ਬਾਈਟ ਕਿਹਾ ਜਾਂਦਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 930, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

4 ਬਿੱਟ= 1 ਨਿੱਬਲ


ਸੀ ਪੀ ਕੰਬੋਜ, ( 2014/02/24 12:00AM)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.