ਭੂ-ਵਿਗਿਆਨ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Geology (ਜਿਔਲੌਜਿ) ਭੂ-ਵਿਗਿਆਨ: ਇਕ ਵਿਸ਼ੇਸ਼ ਵਿਗਿਆਨ ਜਿਸ ਰਾਹੀਂ ਪ੍ਰਿਥਵੀ ਦੀ ਉਤਪਤੀ, ਇਤਿਹਾਸ, ਬਣਤਰ, ਪਥਰਾਟੇ ਬਨਸਪਤਕ-ਜੀਵ ਜੰਤੂ ਤੇ ਚਟਾਨਾਂ ਦੀ ਰਚਨਾ ਅਤੇ ਕੁਦਰਤੀ ਸ਼ੱਕਤੀਆਂ ਦੁਆਰਾ ਇਹਨਾਂ ਵਿੱਚ ਪਰਿਵਰਤਨ ਦਾ ਵਿਗਿਆਨਿਕ ਅਧਿਐਨ ਕੀਤਾ ਜਾਂਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.