ਭ੍ਰਸ਼ਟਾਚਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Corruption_ਭ੍ਰਸ਼ਟਾਚਾਰ: ਪਦਵਿਕ ਕਰਤੱਵ ਨਾਲ ਅਤੇ ਹੋਰਨਾਂ ਦੇ ਅਧਿਕਾਰਾਂ ਦੇ ਵਿਸੰਗਤ ਕਿਸੇ ਨੂੰ ਕੋਈ ਲਾਭ ਪਹੁੰਚਾਉਣ ਦੇ ਇਰਾਦੇ ਨਾਲ ਕੀਤਾ ਕੰਮ। ਮੁਜਰਮਾਨਾ ਦੁਰਾਚਰਣ ਇਸ ਵਿਚ ਆ ਜਾਂਦਾ ਹੈ। ਜੋ ਕੋਈ ਲੋਕ ਸੇਵਕ ਭ੍ਰਸ਼ਟ ਜਾਂ ਗ਼ੈਰ-ਕਾਨੂੰਨੀ ਸਾਧਨਾਂ ਦੁਆਰਾ ਜਾਂ ਲੋਕ ਸੇਵਕ ਦੇ ਤੌਰ ਤੇ ਆਪਣੀ ਪੋਜੀਸ਼ਨ ਦੀ ਦੁਰਵਰਤੋਂ ਕਰਕੇ ਆਪਣੇ ਲਈ ਜਾਂ ਕਿਸੇ ਹੋਰ ਵਿਅਕਤੀ ਲਈ ਕੋਈ ਮੁਲਵਾਨ ਚੀਜ਼ ਜਾਂ ਮਾਇਕ ਲਾਭ ਪ੍ਰਾਪਤ ਕਰਦਾ ਹੈ ਤਾਂ ਉਸ ਬਾਰੇ ਕਿਹਾ ਜਾਂਦਾ ਹੈ ਕਿ ਉਹ ਆਪਣੇ ਫ਼ਰਜ਼ਾਂ ਦੀ ਅਦਾਇਗੀ ਵਿਚ ਮੁਜਰਮਾਨਾ ਦੁਰਾਚਰਣ ਦਾ ਅਪਰਾਧ ਕਰ ਰਿਹਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1116, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.