ਲੈ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਲੈ [ਨਾਂਇ] ਸੁਰ ਦਾ ਉਤਰਾਅ-ਚੜ੍ਹਾਅ, ਸੁਰ, ਸੰਗੀਤਕ ਧੁਨੀ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 18011, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-25, ਹਵਾਲੇ/ਟਿੱਪਣੀਆਂ: no

ਲੈ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਲੈ (ਸੰ.। ਸੰਸਕ੍ਰਿਤ ਲਯ=ਸਮਾਧੀ) ੧. ਲਿਵ , ਲੀਨ ਹੋਣ ਦੀ ਦਸ਼ਾ। ਯਥਾ-‘ਨਾਨਕ ਲਗੀ ਤਤੁ ਲੈ’ ਜਿਨ੍ਹਾਂ ਦੀ (ਤਤ) ਬ੍ਰਹਮ ਵਿਚ ਲਿਵ ਲਗੀ ਹੈ।

੨. (ਕ੍ਰਿ.। ਪੰਜਾਬੀ ਲੈਣਾ ਤੋਂ) ਲੈਕਰ, ਲੈ ਕੇ। ਯਥਾ-‘ਲੈ ਫਾਹੇ ਰਾਤੀ ਤੁਰਹਿ’। ਤਥਾ-‘ਲੈ ਭਾੜਿ ਕਰੇ ਵੀਆਹੁ’।

                        ਦੇਖੋ , ‘ਭਾੜਿ’

ਤਥਾ-‘ਧਰਮ ਰਾਇ ਹੈ ਦੇਵਤਾ ਲੈ ਗਲਾ ਕਰੇ ਦਲਾਲੀ’। ਧਰਮ ਰਾਜ ਦੇਵਤਾ ਹੈ (ਪਰ ਉਹ ਕੇਵਲ) ਜੀਵਾਂ ਦੀਆਂ ਗੱਲਾਂ ਲੈਕੇ ਭਾਵ ਹਾਲ ਮਲੂਮ ਕਰਕੇ (ਦਲਾਲੀ) ਦਲੀਲ ਯਾ ਅਨੁਮਾਨ ਕਰਦਾ ਹੈ।

                        ਦੇਖੋ, ‘ਦਲਾਲੀ’


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 17949, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

ਲ਼


BALKRISHAN, ( 2023/04/05 09:1545)

ਲ਼ ਕਿਹੜੇ ਸਾਲ ਜੋੜਿਆ ਗਿਆ


Ravi chand, ( 2023/06/17 03:4638)


Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.