ਵਅ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

World city, global city (ਵਅ:ਲਡ ਸਿਟਿ, ਗਲੋਬਅਲ ਸਿਟਿ) ਵਅ:ਲਡ ਸਿਟਿ, ਗਲੋਬਅਲ ਸਿਟਿ: ਉਹ ਸ਼ਹਿਰ ਜਿਹੜਾ ਆਪਣੀ ਆਰਥਿਕ, ਵਿੱਤ, ਸੱਭਿਆਚਾਰਿਕ ਅਤੇ ਰਾਜਨੀਤਿਕ ਸ਼ੱਕਤੀ ਦੇ ਪ੍ਰਸਾਰ ਦੁਆਰਾ ਵਿਸ਼ਵ ਪੈਮਾਨੇ ਤੇ ਪ੍ਰਭਾਵਿਤ ਕਰਦਾ ਹੈ। ਉਹ ਵੱਡਾ ਹੈ ਜਾਂ ਨਹੀਂ ਜਾਂ ਰਾਜਧਾਨੀ ਸ਼ਹਿਰ ਹੈ ਪਰ ਇਸ ਦੀ ਭੂਮਿਕਾ ਵਿਸ਼ਵ ਵਿੱਚ ਗਤੀਆਤਮਿਕ ਹੈ ਤੇ ਪ੍ਰਧਾਨਤਾ ਰੱਖਦੀ ਹੈ। ਇਹ ਸਭ ਉਸ ਦੇ ਅੰਤਰ-ਸੰਬੰਧਾਂ ਦੀ ਤਾਕਤ ਦੁਆਰਾ ਹੈ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਅ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

World Summit on Sustainable Development (ਵਅ:ਲਡ ਸਮਿੱਟ ਔਨ ਸਸਟੇਇਨੇਇਬਲ ਡਿਵਲਅਪਮੈਨਟ)

ਵਅ:ਲਡ ਸਮਿੱਟ ਔਨ ਸਸਟੇਇਨੇਇਬਲ ਡਿਵਲਅਪਮੈਨਟ :ਇਹ ਸਿਖਰ ਜੋਹਨਸਨਬਰਗ ਵਿੱਚ 2002 ਨੂੰ 26 ਅਗਸਤ ਤੋਂ 11 ਸਤੰਬਰ ਤੱਕ ਬੁਲਾਈ ਗਈ ਅਤੇ ਰਾਸ਼ਟਰਾਂ ਦੀ ਮੁਖੀਆਂ ਦੁਆਰਾ ਸ਼ਮੂਲੀਅਤ ਕੀਤੀ ਤਾਂ ਜੋ ਚਿਰੰਜੀਵੀ ਵਿਕਾਸ (sustainable development) ਲਈ ਕੰਮ ਕੀਤਾ ਜਾਵੇ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 591, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ

Please Login First

    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.