ਸ਼ਹਿਰੀ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸ਼ਹਿਰੀ [ਵਿਸ਼ੇ] ਸ਼ਹਿਰ ਵਿੱਚ ਰਹਿਣ ਵਾਲ਼ਾ; ਨਾਗਰਿਕ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3177, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸ਼ਹਿਰੀ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸ਼ਹਿਰੀ, ਪੁਲਿੰਗ : ਸ਼ਹਿਰ ਵਿਚ ਰਹਿਣ ਵਾਲਾ ਵਸਨੀਕ, ਨਾਗਰਿਕ, ਬਾਸ਼ਿੰਦਾ, ਵਿਸ਼ੇਸ਼ਣ / (ਭੂਗੋਲ) : ਸ਼ਹਿਰ ਦੇ ਨਾਲ ਦਾ (ਇਲਾਕਾ), ਸ਼ਹਿਰ ਦਾ ਪੇਂਡੂ ਦੇ ਉਲਟ, ਸੱਭਯ

–ਸ਼ਹਿਰਨ, : ਇਸਤਰੀ ਲਿੰਗ

–ਸ਼ਹਿਰੀਅਤ, ਇਸਤਰੀ ਲਿੰਗ : ਸ਼ਹਿਰ ਦਾ ਵਸਨੀਕ ਹੋਣ ਦੀ ਹਾਲਤ, ਸ਼ਹਿਰਦਾਰੀ ਵਾਲੀ ਵਰਤੋਂ

–ਸ਼ਹਿਰੀ ਬਚਾਉ, ਪੁਲਿੰਗ : ਲੜਾਈ ਦੇ ਦਿਨਾਂ ਵਿਚ ਹਵਾਈ ਹਮਲੇ ਜਾਂ ਹੋਰ ਖ਼ਤਰਿਆਂ ਤੋਂ ਸ਼ਹਿਰ ਦੀ ਰੱਖਿਆ, ਮੁਲਕ ਦੀ ਰੱਖਿਆ ਕਰਨ ਦਾ ਭਾਵ, ਜਨਤਾ ਨੂੰ ਬਚਾਉਣ ਦਾ ਭਾਵ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 896, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-04-29-03-12-14, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.