ਸਗਲਾ ਸਰੋਤ :
ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਗਲਾ (ਨਾਂ,ਪੁ) 1 ਗਿੱਟੇ ਪੁਰ ਪਹਿਰਨ ਵਾਲਾ ਸੰਗਲੀ ਦੇ ਅਕਾਰ ਜਿਹਾ ਚਾਂਦੀ ਦਾ ਗਹਿਣਾ 2 ਖੁੱਲ੍ਹੇ ਮੂੰਹ ਵਾਲਾ ਪਿੱਤਲ ਦਾ ਬਰਤਨ
ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no
ਸਗਲਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਸਗਲਾ 1 [ਨਾਂਪੁ] ਖੁੱਲ੍ਹੇ ਮੂੰਹ ਵਾਲ਼ਾ ਪਤੀਲਾ 2 ਪੈਰੀਂ ਪਾਉਣ ਵਾਲ਼ਾ ਗਹਿਣਾ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2049, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਸਗਲਾ ਸਰੋਤ :
ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ
ਸਗਲਾ: ਜੱਟਾਂ ਦੇ ਬਰਾਬਰ ਦਾ ਇਹ ਮੁਸਲਮਾਨ ਕਬੀਲਾ ਹੈ ਜਿਹੜਾ ਈਦਲਵਾਲ ਨਗਰ ਦੇ ਨੇੜੇ ਰਾਵੀ ਦੇ ਸੱਜੇ ਕੰਢੇ ਉਪਰ ਮਿੰਟਗੁਮੀਰ ਤਹਿਸੀਲ ਵਿੱਚ ਵਸਿਆ ਹੋਇਆ ਹੈ। ਇਹ ਆਪਣੇ ਆਪ ਨੂੰ ਰਾਜਪੂਤਾਂ ਦੀ ਔਲਾਦ ਮੰਨਦੇ ਹਨ ਅਤੇ ਧਾਰਾਨਗਰ ਦੇ ਰਾਜੇ ਦੇ ਕੁਲ ਨਾਲ ਸਬੰਧਤ ਹਨ। ਇਹ ਲੋਕ ਪੰਜਾਬ ਵਿਚ ਅਕਬਰ ਦੇ ਜ਼ਮਾਨੇ ਵਿਚ ਆਏ ਜਦ ਕਿ ਇਨ੍ਹਾਂ ਦੇ ਮੋਢੀ ਪਿੰਡਾਂ ਦੀ ਸਥਾਪਨਾ ਮੁਹੰਮਦ ਸ਼ਾਹ ਅਤੇ ਕਮਰ ਸਿੰਘ ਨਕੱਈ ਅਧੀਨ ਹੋਈ । ਹ. ਪੁ. – ਗ. ਟਾ. ਕਾ. 3: 342
ਲੇਖਕ : ਭਾਸ਼ਾ ਵਿਭਾਗ ਪੰਜਾਬ,
ਸਰੋਤ : ਪੰਜਾਬੀ ਵਿਸ਼ਵ ਕੋਸ਼–ਜਿਲਦ ਤੀਜੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1581, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-08-25, ਹਵਾਲੇ/ਟਿੱਪਣੀਆਂ: no
ਸਗਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਗਲਾ, ਵਿਸ਼ੇਸ਼ਣ : ਕੁੱਲ, ਸੱਭ, ਸਾਰਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 506, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-06-02-28-14, ਹਵਾਲੇ/ਟਿੱਪਣੀਆਂ:
ਸਗਲਾ ਸਰੋਤ :
ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)
ਸਗਲਾ, ੧. ਵੱਡਾ ਸਾਰਾ ਕਟੋਰਾ; ੨. ਇਕ ਪੈਰੀਂ ਪਾਉਣ ਵਾਲਾ ਗਹਿਣਾ, ਪਤੀਲਾ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 496, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-06-02-28-25, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First