ਸਵਾਣੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਵਾਣੀ. ਸੰਗ੍ਯਾ—ਸ਼ਵ (ਮੁਰਦੇ) ਦਾ ਅੰਨ ਖਾਣ ਵਾਲਾ ਆਚਾਰਯ ਬ੍ਰਾਹਮਣ. ਮਹਾ ਬ੍ਰਾਹਮਣ. “ਕਿਤੜੇ ਸਉਣ ਸਵਾਣੀ ਹੋਏ.” (ਭਾਗੁ) ਕਈ ਸ਼ਕੁਨ (ਸਗਨ) ਦੱਸਣ ਵਾਲੇ ਅਤੇ ਕਈ ਅਚਾਰਜ ਹੋਏ। ੨ ਦੇਖੋ, ਸਾਵਾਣੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1855, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-01, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.