ਸਾਕੀਆ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Sakiyeh, sakia (ਸਅਕਿਯੁਅਹ, ਸਾਕੀਆ) ਸਾਕੀਆ: ਇਹ ਅਰਬੀ ਭਾਸ਼ਾ ਦਾ ਸ਼ਬਦ ਹੈ ਜੋ ਇਕ ਜਟਿਲ ਸਿੰਜਾਈ ਤਕਨੀਕ ਨੂੰ ਵਿਅਕਤ ਕਰਦਾ ਹੈ। ਇਹ ਲੰਬਾ ਵੱਡੇ ਆਕਾਰ ਦਾ ਵੇਲਣਾਕਾਰ ਭੂਖਨਾ ਹੁੰਦਾ ਹੈ, ਜਿਸ ਵਿੱਚ ਉਸ ਦੇ ਮੇਚ ਦਾ ਹਥੜੀਦਾਰ ਘੁੰਮਣ ਵਾਲਾ ਪੇਚ ਲਾਇਆ ਹੁੰਦਾ ਹੈ। ਇਸ ਦਾ ਹੇਠਲਾ ਸਿਰਾ ਨੀਵੇਂ ਥਾਂ ਪਾਣੀ ਵਿੱਚ ਰੱਖਿਆ ਜਾਂਦਾ ਹੈ ਅਤੇ ਹਥੜੀ ਵਾਲਾ ਪਾਸਾ ਉਚੇ ਪਾਸੇ ਖੇਤ ਅੰਦਰ ਰੱਖਕੇ ਹਥੜੀ ਨੂੰ ਘੁਮਾਇਆ ਜਾਂਦਾ ਹੈ ਅਤੇ ਪਾਣੀ ਲੰਬੇ ਪੇਚ ਦੁਆਲੇ ਚੜ੍ਹਣਾ ਅਰੰਭ ਕਰ ਦਿੰਦਾ ਹੈ ਅਤੇ ਸਿੰਜਾਈ ਲਈ ਪਾਣੀ ਉਚੀ ਥਾਂਵਾਂ ਲਈ ਉਪਲਬਧ ਹੋਣ ਲਗਦਾ ਹੈ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 694, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.