ਸਿਧ-ਦੋਸ਼ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Convict_ਸਿਧ-ਦੋਸ਼: ਕਿਸੇ ਅਪਰਾਧ ਦਾ ਕਸੂਰਵਾਰ ਪਾਇਆ ਗਿਆ ਅਤੇ ਸਜ਼ਾ ਭੁਗਤ ਰਿਹਾ ਵਿਅਕਤੀ। ਉਹ ਵਿਅਕਤੀ ਜਿਸ ਦਾ ਅਪਰਾਧ ਸ਼ਕਤਵਾਨ ਅਦਾਲਤ ਦੁਆਰਾ ਸਾਬਤ ਹੋ ਗਿਆ ਹੈ। ਅਜਿਹੇ ਵਿਅਕਤੀ ਨੂੰ ਅਨੁਸ਼ਾਸਨ ਵਿਚ ਲਿਆਉਣ ਲਈ ਉਸ ਨੂੰ ਕੈਦ ਆਦਿ ਦੀ ਸਜ਼ਾ ਦਿੱਤੀ ਜਾਂਦੀਹੈ, ਪਰ ਉਸ ਦਾ ਨਿੱਜੀ ਸੁਰਖਿਆ ਦਾ ਅਧਿਕਾਰ ਕਾਇਮ ਰਹਿੰਦਾ ਹੈ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1086, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-10, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.