ਸੰਦੇਸ਼ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੰਦੇਸ, ਸੰਦੇਸ਼, ਸੰਦੇਸ਼ਾ, ਪੁਲਿੰਗ : ਸੁਨੇਹਾ, ਕਿਸੇ ਦੀ ਰਾਹੀਂ ਜੋ ਗੱਲ ਕਿਸੇ ਨੂੰ ਪਹੁੰਚਾਈ ਜਾਵੇ, ਖ਼ਬਰ, ਸਮਾਚਾਰ, ਪੈਗਾਮ

–ਸੰਦੇਸੀ, ਪੁਲਿੰਗ : ਸੁਨੇਹਾ ਦੇਣ ਵਾਲਾ, ਹਰਕਾਰਾ, ਹਲਕਾਰਾ, ਚਿੱਠੀ ਰਸਾਣ, ਮੇਵੜਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 412, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-05-12-12-19-03, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.