ਹੁੰਦੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁੰਦੇ, ਕਿਰਿਆ ਵਿਸ਼ੇਸ਼ਣ : ਹੋਣ ਦੀ ਹਾਲਤ ਵਿੱਚ

–ਹੁੰਦੇ ਸੁੰਦੇ, ਕਿਰਿਆ ਵਿਸ਼ੇਸ਼ਣ : ਭਾਵੇਂ ਪਾਸ ਹੋਵੇ ਭੀ. ਕਿਸੇ ਚੀਜ਼ ਦੇ ਪਾਸ ਹੁੰਦਿਆਂ ਹੋਇਆਂ

–ਹੁੰਦੇ ਦਾ ਨਾਂ ਹਿੰਦੂ ਏ, ਅਖੌਤ :  ਸਾਰੀ ਪੱਲੇ ਹੋਣ ਦੀ ਵਡਿਆਈ ਹੈ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 3334, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-14-04-42-45, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.