ਹੋਰਾਂ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੋਰਾਂ, ਪੜਨਾਂਵ : ਹੋਰ ਦਾ ਬਹੁ ਵਚਨ ਆਦਰ ਸੂਚਕ ਸ਼ਬਦ ਜੋ ਨਾਵਾਂ ਦੇ ਪਿੱਛੇ ਆਉਂਦਾ ਹੈ, ਜੀ ਨੇ, ਸਾਹਿਬ ਨੇ ‘ਮਾਸਟਰ ਹੋਰਾਂ’

–ਹੋਰੀਂ, ਪੜਨਾਂਵ : ਆਦਰ ਸੂਚਕ ਸ਼ਬਦ ਜੋ ਨਾਵਾਂ ਦੇ ਪਿੱਛੇ ਆਉਂਦਾ ਹੈ, ਜੀ, ਸਾਹਿਬ ‘ਚਾਹੇ ਹੋਰੀਂ ਆਏ’


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1620, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-25-04-15-27, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.