ਹੱਟਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੱਟਾ, ਪੁਲਿੰਗ : ਇਹ ਸ਼ਬਦ ਇਕੱਲਾ ਨਹੀਂ ਵਰਤਿਆ ਜਾਂਦਾ। ਸਮਾਸਾਂ ਵਿੱਚ ਇਹ ਹੱਟੀਆਂ ਦੇ ਸਮੂਹ ਜਾਂ ਇਕੱਠ ਜਾਂ ਮਜਬੂਤੀ ਦੇ ਅਰਥ ਦਿੰਦਾ ਹੈ ਜਿਵੇਂ ਚੋਹਟਾ ਮੱਛੀਹੱਟਾ ਆਦਿ ਵਿੱਚ

–ਦੋਹੱਟਾ, ਪੁਲਿੰਗ : ਦੋ ਹੱਟੀਆਂ ਮਿਲ ਕੇ ਬਣੀ ਇੱਕ ਵੱਡੀ ਹੱਟ

–ਬਜ ਜਹੱਟਾ, ਪੁਲਿੰਗ : ਬਜ਼ਾਰ ਜਿਸ ਵਿੱਚ ਬਜਾਜੀ ਦੀਆਂ ਹੱਟੀਆਂ ਹੋਣ

–ਬੱਤੀਹੱਟਾ, ਪੁਲਿੰਗ : ਬੱਤੀ ਹੱਟੀਆਂ ਵਾਲਾ ਕਟੜਾ (ਕ੍ਰਿਤ ਭਾਈ ਬਿਸ਼ਨਦਾਸ ਪੁਰੀ)

–ਮੱਛੀਹੱਟਾ, ਪੁਲਿੰਗ : ਮੱਛੀ ਮਾਰਕੀਟ, ਲਾਹੌਰ ਦਾ ਇੱਕ ਬਾਜ਼ਾਰ

–ਹੱਟਾਕੱਟਾ, ਵਿਸ਼ੇਸ਼ਣ : ਖ਼ੂਬ ਮਜਬੂਤ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 119, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-10-04-04-40-24, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.