Bully ਸਰੋਤ : ਖੇਡ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Bully/ ਬੁਲਿ/ ਫੁਟਬਾਲ ਦੀ ਖੇਡ ਵਿਚ ਖਿਡਾਰੀਆਂ ਦੀ ਝੜਪ  

bully ਸਰੋਤ : ਅੰਗਰੇਜੀ-ਪੰਜਾਬੀ ਕੋਸ਼

n ਧੱਕੇਸ਼ਾਹੀ ਕਰਨ ਵਾਲਾ, ਧੌਂਸਬਾਜ਼ ਗੁੰਡਾ, ਲੜਾਕਾ, ਭਾੜੇ ਗੁਲਜ਼ਰੀ; ਉੱਤੇ ਲਿਆ ਦੰਗਾਬਾਜ਼ vt ਦੱਲਾ, ਭੜੂਆ v ਗੁੰਡਾਗਰਦੀ ਕਰਨਾ, ਧੱਕੇਸ਼ਾਹੀ ਕਰਨਾ, ਡਰਾਉਣਾ; ਧਮਕਾਉਣਾ; ਡਰਾ ਧਮਕਾ ਕੇ ਕੰਮ ਲੈਣਾ, ਧੌਂਸ ਜਮਾਉਣਾ


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.