ਅਸਮਾਨਤਾ ਸਰੋਤ :
ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Inequality (ਇਨਿਕਵੌਲਅਟਿ) ਅਸਮਾਨਤਾ: ਸਮਾਜ ਅੰਦਰ ਵਿਭਿੰਨ ਵਿਅਕਤੀਆਂ ਜਾਂ ਗੁੱਟਾਂ ਲਈ ਅਨੁਪਾਤਹੀਣ ਮੌਕੇ ਜਾਂ ਇਨਾਮ-ਕਿਨਾਮ ਮੁਹੱਈਆ ਹੋਣ/ਜੁਗਰਾਫ਼ਰ ਅਸਮਾਨਤਾ ਦੇ ਵਿਥਮਈ ਪ੍ਰਦਰਸ਼ਨ (spatial expression) ਨਾਲ ਸੰਬੰਧਿਤ ਹਨ ਭਾਵੇਂ ਉਹ ਲਿੰਗ (gen-der), ਸਮਾਜਿਕ ਜਮਾਤ (social class) ਜਾਂ ਜਾਤੀ (ethnicity) ਨਾਲ ਸੰਬੰਧਿਤ ਹੈ।
ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no
ਅਸਮਾਨਤਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਅਸਮਾਨਤਾ [ਨਾਂਇ] ਤੁੱਲ ਜਾਂ ਬਰਾਬਰ ਨਾ ਹੋਣ ਦਾ ਭਾਵ, ਨਾਬਰਾਬਰੀ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2542, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First