ਊੜਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊੜਾ [ਨਾਂਪੁ] ਗੁਰਮੁਖੀ ਵਰਨਮਾਲ਼ਾ ਦਾ ਪਹਿਲਾ ਅੱਖਰ , ੳ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 759, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਊੜਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਊੜਾ. ੳ—ਅੱਖਰ ਦੀ ਧੁਨਿ. ਊੜੇ ਦਾ ਉੱਚਾਰਣ. ਉਕਾਰ. “ਊੜੈ ਉਪਮਾ ਤਾਂਕੀ ਕੀਜੈ.” (ਆਸਾ ਪੱਟੀ ਮ: ੧)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 737, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-07-18, ਹਵਾਲੇ/ਟਿੱਪਣੀਆਂ: no

ਊੜਾ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਊੜਾ, ਪੁਲਿੰਗ : ੧. ਪੰਜਾਬੀ ਲਿੱਪੀ ਜਾਂ ਗੁਰਮੁਖੀ ਪੈਂਤੀ ਦਾ ਪਹਿਲਾ ਅੱਖਰ; ੨. ਕ੍ਰਮ ਵਿਚ ਪਹਿਲਾ ਜਾਂ ਮੁੱਢਲਾ

–ਊੜਾ ਅੱਖਰ ਮਹਿੰ ਬਰਾਬਰ ਹੋਣਾ, ਮੁਹਾਵਰਾ : ਕੁਝ ਵੀ ਅੱਖਰ ਸਿਆਣ ਨਾ ਹੋਣਾ, ਅਣਪੜ੍ਹ ਹੋਣਾ, ਬੇਇਲਮ ਹੋਣਾ

–ਊੜਾ ਨਾ ਜਾਣਨਾ, ਮੁਹਾਵਰਾ : ਬਿਲਕੁਲ ਅਨਪੜ੍ਹ ਹੋਣਾ

–ਊੜੇ ਤੋਂ ਅੜਾੜੇ ਤੱਕ, ਕਿਰਿਆ ਵਿਸ਼ੇਸ਼ਣ : ਸਾਰਾ, ਕੁਲ ਸਮੂਹ, ਕੁਲ ਗਿਣਤੀ, ਸਾਰੇ ਹੀ, ਆਦਿ ਤੋਂ ਅੰਤ ਤਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 498, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-09-29-11-36-44, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.