ਚਵਲ ਸਰੋਤ :
ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)
ਚਵਲ, (ਪ੍ਰਾਕ੍ਰਿਤ : चवल; ਸੰਸਕ੍ਰਿਤ : चपल=ਚੰਚਲ) \ ਪੁਲਿੰਗ : ੧. ਘਟੀਆ ਆਦਮੀ, ਜੋ ਗੱਲ ਦਾ ਪੱਕਾ ਨਾ ਹੋਵੇ, ਘੜੀ ਘੜੀ ਬਦਲ ਜਾਣ ਵਾਲਾ ਨਿਕੰਮਾ ਆਦਮੀ; ੨. ਇੱਕ ਘਿਰਣਾ ਵਾਚੀ ਸ਼ਬਦ ਜੋ ਬੇਅਸੂਲਾ, ਮਨ ਮੌਜੀ, ਹੋਛਾ, ਕਮੀਨਾ ਜਿਸ ਨੂੰ ਲੱਥੀ ਚੜ੍ਹੀ ਨਾ ਹੋਵੇ ਦੇ ਅਰਥ ਦੇਂਦਾ ਹੈ
ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 565, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-01-29-02-55-45, ਹਵਾਲੇ/ਟਿੱਪਣੀਆਂ:
ਵਿਚਾਰ / ਸੁਝਾਅ
Please Login First