ਛਿੱਕਣਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਛਿੱਕਣਾ [ਕਿਅ] ਨਿੱਛ ਮਾਰਨਾ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 943, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਛਿੱਕਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਿੱਕਣਾ, ਕਿਰਿਆ ਸਕਰਮਕ : ਖਿੱਚਣਾ

–ਛਿੱਕ ਕੱਢਣਾ (ਖੜਨਾ), ਮੁਹਾਵਰਾ : ਖਿੱਚ ਕੱਢਣਾ, ਘਸੀਟਣਾ

–ਛਿੱਕ ਛਿਕਾ, ਪੁਲਿੰਗ : ਖਿੱਚ ਖਿਚਾਉ

–ਛਿੱਕ ਛਿਬੇੜ, ਇਸਤਰੀ ਲਿੰਗ: ਸੌਦੇਬਾਜ਼ੀ (ਲਹਿੰਦੀ ਕੋਸ਼)

–ਛਿੱਕ, (ਛਿੱਕੀ ਕੇ) ਪੱਲੇ ਬੰਨ੍ਹਣਾ, ਪੋਠੋਹਾਰੀ / ਮੁਹਾਵਰਾ : ਗੱਲ ਪੱਲੇ ਬੰਨ੍ਹ ਲੈਣਾ, ਗੱਲ ਮਨ ਵਿੱਚ ਬਿਠਾ ਲੈਣਾ

–ਚੰਡ ਛਿੱਕਣਾ, ਮੁਹਾਵਰਾ : ਚਪੇੜ ਮਾਰਨਾ, ਥੱਪੜ ਮਾਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-01-09-55-44, ਹਵਾਲੇ/ਟਿੱਪਣੀਆਂ:

ਛਿੱਕਣਾ ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ)

ਛਿੱਕਣਾ, (ਛਿੱਕ+ਣਾ) \ ਕਿਰਿਆ ਸਕਰਮਕ : ਨਿੱਛ ਮਾਰਨਾ, ਨਿੱਛਣਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਦੂਜੀ (ਖ ਤੋਂ ਵ), ਹੁਣ ਤੱਕ ਵੇਖਿਆ ਗਿਆ : 1, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2024-04-01-09-59-37, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.