ਟੈਕਸਟ ਐਡਿਟ ਕਰਨਾ ਸਰੋਤ :
ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
Editing Text
ਟਾਈਪ ਕੀਤੇ ਗਏ ਟੈਕਸਟ ਦੀ ਕਾਂਟ-ਛਾਂਟ ਕਰਨਾ ਐਡਿਟ ਕਰਨਾ ਜਾਂ ਸੰਪਾਦਨਾ ਕਰਨਾ ਅਖਵਾਉਂਦਾ ਹੈ। ਐਡਿਟ ਵਿੱਚ ਟੈਕਸਟ ਨੂੰ ਮਿਟਾਉਣਾ, ਦਾਖ਼ਲ ਕਰਨਾ, ਕਾਪੀ, ਕੱਟ , ਪੇਸਟ ਕਰਨਾ ਆਦਿ ਸ਼ਾਮਿਲ ਹੁੰਦਾ ਹੈ। ਜਦੋਂ ਕਿਸੇ ਟੈਕਸਟ ਨੂੰ ਐਡਿਟ ਕਰਨਾ ਹੁੰਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਸਿਲੈਕਟ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਹੇਠਾਂ ਵਿਚੋਂ ਕੋਈ ਪ੍ਰਕਿਰਿਆ ਕਰਵਾਈ ਜਾਂਦੀ ਹੈ:
(i) ਕੱਟ
(ii) ਕਾਪੀ
(iii) ਡਿਲੀਟ
ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1034, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First