ਣਾਣਾ ਸਰੋਤ :
ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਣਾਣਾ [ਨਾਂਪੁ] ਗੁਰਮੁਖੀ ਲਿਪੀ ਦੇ ਵੀਹਵੇਂ ਅੱਖਰ ʼਣʼ ਦਾ ਨਾਂ
ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 764, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no
ਣਾਣਾ ਸਰੋਤ :
ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।
ਣਾਣਾ. ਣ ਅੱਖਰ. “ਣਾਣਾ, ਰਣ ਤੇ ਸੀਝੀਐ.” (ਬਾਵਨ) ੨ ਣ ਦਾ ਉੱਚਾਰਣ. ਣਕਾਰ.
ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 680, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-31, ਹਵਾਲੇ/ਟਿੱਪਣੀਆਂ: no
ਣਾਣਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਣਾਣਾ (ਸੰ.। ਪੰਜਾਬੀ) ੧. ਪੈਂਤੀ ਦਾ ਵੀਹਵਾਂ ਅੱਖਰ ਜੋ ਨੱਕ ਵਿਚ ਬੋਲਦਾ ਹੈ। ਪੰਜਾਬੀ ਪੈਂਤੀ ਉਚਾਰਨ ਦਾ ਢੰਗ ਇਹ ਹੈ ਕਿ ਅਖਰ ਦੁੱਤ ਕਰਕੇ ਬੋਲਦੇ ਹਨ, ਜਿਹਾ -ਕ- ਨੂੰ ਕਕਾ। ਤਿਵੇਂ -ਣ- ਨ ਣਾਣਾ।
੨. (ਸੰ.। ਸੰਸਕ੍ਰਿਤ ਣ=ਗਿਆਨ, ਧਾਤੂ , ਣੀਵ+ਡ ਪ੍ਰਤੇ। ਪ੍ਰਾਕ੍ਰਿਤ ਵਿਚ ਗਿਆਨ ਪਦ ਦਾ ਸਰੂਪ ਣਾਣ* ਹੈ) ਗਿਆਨ। ਯਥਾ-‘ਣਾਣਾ ਰਣਿ ਰੂਤਉ ਨਰ ਨੇਹੀ ਕਰੈ ’। ਗਿਆਨ ਰੂਪੀ ਰਣ ਵਿਚ ਜੁਟਿਆ ਹੋਇਆ ਪੁਰਖ ਹਠ ਕਰੇ (ਤਦ ਹੀ ਜਿੱਤ ਹੁੰਦਾ ਹੈ) ਅਥਵਾ ੨. ਣਾਣਾ ਦ੍ਵਾਰੇ ਕਥਨ ਹੈ।
----------
* -ਅਨਯੌਰੑਣਾ ਭਵਤਿ- ਸੂਤ੍ਰ ਹੈ ਅਰਥਾਤ -ਮ੍ਨ- ਤੇ -ਗ੍ਯ- ਨੂੰ -ਣ- ਹੋ ਜਾਂਦਾ ਹੈ, ਜੈਸੇ ਨਿਮਨੰ ਦਾ ਨਿਣੰ ਤੇ ਗ੍ਯਾਨੰ ਦਾ ਣਾਣੰ। ਸੋ -ਣਾਦ- ਪਦ ਦਾ ਪ੍ਰਾਕ੍ਰਿਤ ਮੂਜਬ ਗ੍ਯਾਨ ਅਰਥ ਸ਼ੁਧ ਅਰਥ ਹੈ।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 665, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First