ਲਾਗ–ਇਨ/ਨਵਾਂ ਖਾਤਾ |
+
-
 
ਤਰ

ਤਰ (ਸੰ.। ਸੰਸਕ੍ਰਿਤ ਤਰੑ) ੧. ਬ੍ਰਿਛ। ਯਥਾ-‘ਤਰ ਤਾਰਿ ਅਪਵਿਤ੍ਰ’।

੨. (ਸੰ.। ਸੰਸਕ੍ਰਿਤ) ਬੇੜੀ। ਯਥਾ-‘ਨਾ ਤਰ ਨਾ ਤੁਲਹਾ ’। ਇਥੇ -ਤਰ- ਦਾ ਅਰਥ -ਤਰਨਾ- ਬੀ ਕਰ ਲੈਂਦੇ ਹਨ।

੩. (ਅ.। ਹਿੰਦੀ) ਹੇਠਾਂ, ਥੱਲੇ। ਯਥਾ-‘ਹੈਵਰ ਊਪਰਿ ਛਤ੍ਰ ਤਰ’।

੪. (ਗੁ.। ਸੰਸਕ੍ਰਿਤ। ਫ਼ਾਰਸੀ) ਗੁਣ ਵਾਚਕ ਨਾਲ ਲੱਗਕੇ ਉਸਦੇ ਗੁਣ ਨੂੰ ਅਤਿਸੈ ਕਰ ਦਿੰਦਾ ਹੈ। ਬਹੁਤ , ਅਤ੍ਯੰਤ।

੫. (ਤਰਨਾ ਧਾਤੂ ਤੋਂ ਤਰ) ਤੂੰ ਤਰ। ਯਥਾ-‘ਤਰੁ ਤਾਰੀ ਮਨਿ ਨਾਮੁ ਸੁਚੀਤਿ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਰੁ

ਤਰੁ (ਕ੍ਰਿ.। ਸੰਸਕ੍ਰਿਤ ਤ੍ਰੀ ਧਾਤੂ ਤੋਂ) ਤਰਨਾ, ਪਾਰ ਹੋਣਾ।

੨. ਤਾਂ। ਯਥਾ-‘ਨਾ ਤਰੁ ਖਰਾ ਰਿਸੈ ਹੈ ਰਾਇ’। ਤਥਾ-‘ਨਾ ਤਰੁ ਗਰਦਨਿ ਮਾਰਉ ਠਾਇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤਰੇ

ਤਰੇ (ਕ੍ਰਿ.। ਸੰਸਕ੍ਰਿਤ ਤ੍ਰੀ=ਤਰਨਾ। ਪੰਜਾਬੀ ਤਰਨਾ) ਤਰ ਗਏ, ਮੁਕਤ ਹੋ ਗਏ। ਯਥਾ-‘ਨਾਨਕ ਜਨ ਸੰਗਿ ਕੇਤੇ ਤਰੇ’।

                        ਦੇਖੋ , ‘ਤਰੇ ਤਰਾਸ’

੨. (ਪੰਜਾਬੀ ਤਲੇ। ਹਿੰਦੀ ਤਰੇ) ਹੇਠਾਂ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤ੍ਰੈ

ਤ੍ਰੈ (ਸੰਖ. ਵਾ.। ਸੰਸਕ੍ਰਿਤ ਤ੍ਰੀਣਿ=ਤਿੰਨ। ਪੰਜਾਬੀ ਤ੍ਰੈ, ਤਿੰਨ) ਤਿੰਨ ਭਾਵ ਦੋ ਨੇਤ੍ਰ ਤੇ ਇਕ ਮਨ। ਯਥਾ-‘ਮਾਈ ਮਾਗਤ ਤ੍ਰੈ ਲੋਭਾਵਹਿ’ ਹੇ ਮਾਈ! (ਭਿਖ੍ਯਾ ਦੇਹ, ਕਹਿ ਕੇ) ਮੰਗਦਿਆਂ ਹੋਯਾਂ ਦੋ ਨੈਣ ਤੇ ਇਕ ਮਨ (ਉਸ ਇਸਤ੍ਰੀ ਦੇ ਰੂਪ ਵਿਚ) ਲੁਭਾਇਮਾਨ ਹੋ ਜਾਂਦੇ ਹਨ।

            ਦੇਖੋ , ‘ਤ੍ਰੈ ਲੋਆ, ਤ੍ਰੈ ਲੋਕ ਗੰਮੰੵ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੁਰੇ

ਤੁਰੇ (ਸੰ.। ਦੇਖੋ , ਤੁਰੀ) ਘੋੜੇ।                 ਦੇਖੋ, ‘ਭੇਲਾ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੂਰ

ਤੂਰ (ਸੰ.। ਸੰਸਕ੍ਰਿਤ) ਵਾਜਾ , ਤੁਰੀ। ਯਥਾ-‘ਜਗਿ ਜਸ ਤੂਰੁ ਬਜਾਇਅਉ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੂਰੇ

ਤੂਰੇ (ਸੰ.। ਤੂਰ ਤਾ ਪੰਜਾਬੀ ਬਹੁ ਬਚਨ , ਤੂਰੇ। ਦੇਖੋ , ਤੂਰ) ਵਾਜਾ। ਯਥਾ-‘ਵਾਜੇ ਅਨਹਦ ਤੂਰੇ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੇਰ

ਤੇਰ ਤੇਰਾ , ਦੂਜੇ ਦਾ ਅਰਥਾਤ ਪਰਾਏ ਜਾਂ ਬਿਗਾਨੇ ਦਾ ਭਾਵ- ਮੇਰ ਤੇਰ ਜਬ ਇਨਹਿ ਚੁਕਾਈ। ਵੇਖੋ ਤੋਰ

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੋਰ

ਤੋਰ (ਸ. ਨਾ.। ਹਿੰਦੀ) ੧. ਤੇਰੇ , ਆਪਦੇ। ਯਥਾ-‘ਪਗ ਲਾਗਉ ਤੋਰ’। ਤਥਾ-‘ਗੁਰ ਸੇਵ ਤਰੇ ਤਜਿ ਮੇਰ ਤੋਰ’। ੨. (ਹਿੰਦੀ ਤੋੜਨਾ ਤੋਂ ਤੋਰਨਾ। ਰ, ੜ ਦੀ ਸ੍ਵਰਣਤਾ) ਤੋੜਕੇ। ਯਥਾ- ‘ਤੁਮ ਸਿਉ ਤੋਰਿ ਕਵਨ ਸਿਉ ਜੋਰਹਿ’। ਤਥਾ-‘ਲਈ ਲੰਗੋਟੀ ਤੋਰਿ’।

੩. (ਕ੍ਰਿ.। ਪੰਜਾਬੀ ਤੁਰਨਾ ਪ੍ਰੇਰਣਾਰਥਿਕ, ਤੋਰਨਾ) ਤੋਰ ਦਿੱਤੇ ਹਨ। ਯਥਾ-‘ਗੁਰ ਚਰਨ ਸਰੇਵਹਿ ਗੁਰਸਿਖ ਤੋਰ’। ਜੋ ਸਿਖ ਗੁਰੂ ਦੇ ਚਰਨ ਸੇਂਵਦੇ ਹਨ, ਓਹ ਗੁਰਾਂ ਨੇ (ਵਾਹਿਗੁਰੂ ਦੇ ਚਰਨਾਂ ਵੱਲ) ਤੋਰ ਦਿਤੇ ਹਨ।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 11279,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/13/2015 12:00:00 AM
ਹਵਾਲੇ/ਟਿੱਪਣੀਆਂ: noreference

ਤੇਰ

ਤੇਰ. ਸੰਗ੍ਯਾ—ਤ੍ਵੰਤਾ. ਤੇਰਾਪਨ. “ਮੇਰ ਤੇਰ ਜਬ ਇਨਹਿ ਚੁਕਾਈ.” (ਗਉ ਅ: ਮ: ੫) ੨ ਸਰਵ—ਤੇਰਾ। ੩ ਤੇੜ. ਦਰਜ਼। ੪ ਲੱਕ ਅਤੇ ਗੋਡੇ ਦੇ ਵਿਚਕਾਰ ਦਾ ਭਾਗ. “ਤਹਮਦ ਦੀਨੋ ਤੇਰ ਨਵੀਨ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11281,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਰ

ਤੋਰ. ਸਰਵ—ਤਵ. ਤੇਰਾ. ਤੇਰੇ. “ਪਗ ਲਾਗਉ ਤੋਰ.” (ਬਸੰ ਅ: ਮ: ੧) ੨ ਦੇਖੋ, ਤੋਰਨਾ (ਤੋੜਨਾ) ਅਤੇ ਤੋਰਿ। ੩ ਸੰਗ੍ਯਾ—ਚਾਲ. ਤੁਰਣ ਦੀ ਕ੍ਰਿਯਾ. ਭਾਵ—ਰੀਤਿ. “ਮਿਲ ਸਾਧਸੰਗਤਿ ਹਰਿ ਤੋਰ.” (ਮਲਾ ਮ: ੪ ਪੜਤਾਲ) ੪ ਤ੍ਵੰਤਾ. ਤੇਰਾਪਨ. “ਤਜ ਮੋਰ ਤੋਰ.” (ਬਸੰ ਮ: ੧) ੫ ਦੇਖੋ, ਤੋਰੁ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11281,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਰੁ

ਤਰੁ. ਸੰ. ਸੰਗ੍ਯਾ—ਬਿਰਛ. ਦਰਖ਼ਤ। ੨ ਗੂੰਦ. ਗੋਂਦ। ੩ ਵਿ—ਤਾਰਨ ਵਾਲਾ। ੪ ਦੇਖੋ, ਤੁਰ ਅਤੇ ਗਜਨਵ। ੫ ਤਰਣਾ ਕ੍ਰਿਯਾ ਦਾ ਅਮਰ. “ਤਰੁ ਭਉਜਲੁ.” (ਗਉ ਮ: ੪)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11282,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਰੇ

ਤਰੇ. ਕ੍ਰਿ. ਵਿ—ਤਲੇ. ਨੀਚੇ. ਥੱਲੇ। ੨ ਤਾਰੇ ਦੀ ਥਾਂ ਭੀ ਤਰੇ ਸ਼ਬਦ ਵਰਤਿਆ ਹੈ. “ਨਾਮੇ ਕੇ ਸੁਆਮੀ ਤੇਊ ਤਰੇ.” (ਗਉ ਨਾਮਦੇਵ) ਉਹ ਭੀ ਉੱਧਾਰ ਕਰੇ। ੩ ਤਰ ਗਏ. ਪਾਰ ਉਤਰੇ. “ਗੁਰਕੈ ਸਬਦਿ ਤਰੇ ਮੁਨਿ ਕੇਤੇ.” (ਭੈਰ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11282,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਰੂ

ਤਰੂ  ਦੇਖੋ, ਤਰੁ. “ਸੈਲ ਤਰੂਅ ਫਲ ਫੁਲ ਦੀਅਉ.” (ਸਵੈਯੇ ਮ: ੪ ਕੇ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11283,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰ

ਤੁਰ. ਸੰ. तुर्. ਧਾ—ਛੇਤੀ ਜਾਣਾ, ਜਲਦੀ ਕਰਨਾ, ਹਿੰਸਾ ਕਰਨਾ। ੨ ਸੰ. ਕ੍ਰਿ. ਵਿ—ਛੇਤੀ. ਤੁਰੰਤ। ੩ ਵਿ—ਤੇਜ਼ ਚਾਲ ਵਾਲਾ। ੪ ਸੰ. ਤਕੁ੗. ਸੰਗ੍ਯਾ—ਤੱਕੁਲਾ। ੫ ਜੁਲਾਹੇ ਦੀ ਲੱਠ , ਜਿਸ ਪੁਰ ਬੁਣਿਆ ਹੋਇਆ ਵਸਤ੍ਰ ਲਪੇਟੀਦਾ ਹੈ. ਦੇਖੋ, ਗਜਨਵ। ੬ ਨਿਘੰਟੁ ਵਿੱਚ ਤੁਰ ਦਾ ਅਰਥ ਯਮ ਅਤੇ ਮੌਤ ਕੀਤਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11284,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰੇ

ਤੁਰੇ. ਤੁਰਗ ਦਾ ਬਹੁਵਚਨ. ਘੋੜੇ. “ਤੁਰੇ ਪਲਾਣੇ ਪਉਣ ਵੇਗ.” (ਵਾਰ ਆਸਾ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11284,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰੈ

ਤੁਰੈ. ਸਰਵ—ਤੇਰੇ. ਤਵ. “ਕਾਨ੍ਹ! ਤੁਰੈ ਤਨ ਛੂਵਤ ਹੀ.” (ਕ੍ਰਿਸਨਾਵ) ੨ ਤੁਰਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੇਰੋ

ਤੇਰੋ  ਸਰਵ—“ਜੀਉ ਪਿੰਡ ਸਭ ਤੇਰੀ ਰਾਸਿ.” (ਸੁਖਮਨੀ) “ਤੇਰੋ ਜਨ ਹਰਿਜਸ ਸੁਨਤ ਉਮਾਹਿਓ.” (ਕਾਨ ਮ: ੫)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਰੋ

ਤੋਰੋ. ਸਰਵ—ਤੇਰਾ. ਤਵ। ੨ ਤੋੜੋ. ਦੇਖੋ, ਤੋਰਨਾ. “ਅਹੰ ਤੋਰੋ ਮੁਖ ਜੋਰੋ.” (ਕਾਨ ਮ: ੫) ੩ ਵਿ—ਤੋੜਿਆ ਹੋਇਆ. “ਲੇਤ ਹੈ ਪੇਚ ਮਨੋ ਅਹਿ ਤੋਰੋ.” (ਕ੍ਰਿਸਨਾਵ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤ਼ੌਰ

ਤ਼ੌਰ. ਅ਼  ਸੰਗ੍ਯਾ—ਢੰਗ. ਚਾਲਢਾਲ. “ਗੁਰੁ ਕੋ ਤੌਰ ਹੇਰ ਬਿਧਿ ਔਰ.” (ਗੁਪ੍ਰਸੂ) ੨ ਹ਼ਾਲਤ. ਦਸ਼ਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੁਰੂ

ਤੁਰੂ. ਤ੍ਵਰਿਤ ਹੀ. ਫ਼ੌਰਨ. “ਕਾਲ ਕੋ ਕਾਲ ਕਰੈ ਜੁ ਤੁਰੂ.” (ਨਾਪ੍ਰ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਰੁ

ਤੂਰੁ. ਦੇਖੋ, ਤੂਰ ੨. “ਕੂਰਿ ਬਜਾਵੈ ਤੂਰੁ.” (ਸ੍ਰੀ ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11285,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਰੈ

ਤਰੈ. ਕ੍ਰਿ. ਵਿ—ਤਲੇ. ਨੀਚੇ. “ਜਉ ਗੁਰਦੇਉ ਤ ਬੈਕੁੰਠ ਤਰੈ.” (ਭੈਰ ਨਾਮਦੇਵ) ਭਾਵ–ਵੈਕੁੰਠ ਤੋਂ ਭੀ ਉੱਚੀ ਪਦਵੀ ਨੂੰ ਪਹੁੰਚਦਾ ਹੈ। ੨ ਤਰਦਾ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11286,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਰੁ

ਤੋਰੁ. ਦੇਖੋ, ਤੋਰ। ੨ ਫ਼ਾ m  ਸੰਗ੍ਯਾ—ਭੈ. ਡਰ. “ਜਮ ਜਾਗਾਤਿ ਨ ਲਾਗੈ ਤੋਰੁ.” (ਰਤਨਮਾਲਾ ਬੰਨੋ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11286,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਰ

ਤੂਰ. ਸਰਵ—ਤੇਰਾ. ਤੇਰੀ. ਤੋਰ. “ਸੋਈ ਸਾਬਤ ਰਹਿ ਸਕੈ ਜਿਸ ਪਰ ਕਰੁਣਾ ਤੂਰ.” (ਨਾਪ੍ਰ) ੨ ਸੰ. ਤੂਯ੗. ਸੰਗ੍ਯਾ—ਤੁਰਮ. ਰਣਸਿੰਘਾ. “ਜਗ ਜਸ ਤੂਰ ਬਜਾਇਅਉ.” (ਸਵੈਯੇ ਮ: ੪ ਕੇ) ੩ ਸੰ. ਵਿ—ਪ੍ਰਬਲ. ਜੋਰਾਵਰ. “ਅਧਮ ਉਧਾਰੇ ਤੂਰ ਭੁਜੇ.” (ਅਕਾਲ) ੪ ਵਿਜਯੀ. ਜਿੱਤਣ ਵਾਲਾ। ੫ ਸੰਗ੍ਯਾ—ਰਾਜਪੂਤਾਂ ਦੀ ਇੱਕ ਜਾਤਿ। ੬ ਅ਼  ਤੁਰਕ । ੭ ਬਹਾਦੁਰ. ਸ਼ੂਰਵੀਰ। ੮  .ਤੂਰ. ਮਿ੉ਰ ਦਾ ਇੱਕ ਖ਼ਾ੉ ਪਹਾੜ, ਜਿਸ ਦਾ ਨਾਮ ਸੀਨਾ (Sinai) ਹੈ (ਕੋਹਤੂਰ). ਬਾਈਬਲ ਅਤੇ .ਕੁਰਾਨ ਅਨੁਸਾਰ ਇਸ ਪੁਰ ਪੈਗ਼ੰਬਰ ਮੂਸਾ ਨਾਲ ਖ਼ੁਦਾ ਨੇ ਗੱਲਾਂ ਕੀਤੀਆਂ ਸਨ. ਦੇਖੋ, ਮੂਸਾ। ੯ ਤੁ. ਰੱਸੇ ਜਾਂ ਜ਼ੰਜ਼ੀਰ ਨਾਲ ਬੱਧੇ ਕਾਠ ਦੇ ਟੁਕੜੇ, ਜੋ ਕਿਲੇ ਜਾਂ ਔਖੇ ਥਾਂ ਚੜ੍ਹਨ ਲਈ ਪੌੜੀ ਦਾ ਕੰਮ ਦਿੰਦੇ ਹਨ। ੧੦ ਧਾਤੁ ਦੀ ਢਾਲ (ਸਿਪਰ) ਜੋ ਵੈਰੀ ਦੇ ਸ਼ਸਤ੍ਰ ਰੋਕਣ ਲਈ ਵਰਤੀਦੀ ਹੈ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11286,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤ੍ਰੈ

ਤ੍ਰੈ. ਵਿ—ਤ੍ਰਯ. ਤਿੰਨ. “ਤ੍ਰੈ ਗੁਣ ਭਰਮ ਭੁਲਾਇ.” (ਸ੍ਰੀ ਅ: ਮ: ੩) “ਜਲੁ ਤਰੰਗ ਅਗਨੀ ਪਵਨੈ ਫੁਨਿ ਤ੍ਰੈ ਮਿਲਿ ਜਗਤੁ ਉਪਾਇਆ.” (ਪ੍ਰਭਾ ਅ: ਮ: ੧) ਦੇਖੋ, ਜਲਤਰੰਗ ੨। ੨ ਮਨ ਬਾਣੀ ਅਤੇ ਸ਼ਰੀਰ। ੩ ਮਨ, ਨੇਤ੍ਰ ਅਤੇ ਤੁਚਾ. “ਮਾਈ ਮਾਂਗਤ ਤ੍ਰੈ ਲੋਭਾਵਹਿ.” (ਰਾਮ ਅ: ਮ: ੧)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11288,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤੌਰ

ਤੌਰ [ਨਾਂਪੁ] ਢੰਗ , ਤਰੀਕਾ; ਰਵੱਈਆ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11292,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੋਰ

ਤੋਰ [ਨਾਂਇ] ਟੋਰ, ਚਾਲ, ਗਤੀ; ਢੰਗ , ਵਰਤਾਰਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11297,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤੂਰ

ਤੂਰ 1 [ਨਾਂਪੁ] ਤੁਰਮ, ਵਾਜਾ 2 [ਨਾਂਪੁ] ਮਿਸਰ ਦਾ ਇੱਕ ਪਹਾੜ ਜਿਸ ਉੱਤੇ ਹਜ਼ਰਤ ਮੂਸਾ ਦੀ ਖ਼ੁਦਾ ਨਾਲ਼ ਗੱਲ ਹੋਈ ਸੀ 3.[ਨਾਂਪੁ] ਜੁਲਾਹਿਆਂ ਦੇ ਕਰਘੇ ਵਿੱਚ ਲੱਗੀ ਲੱਕੜ ਜਿਸ ਵਿੱਚ ਤਾਣੀ ਲਪੇਟੀ ਜਾਂਦੀ ਹੈ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11302,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤ੍ਰ

ਤ੍ਰ. ਤ੍ਰਯ ਦਾ ਸੰਖੇਪ. ਤਿੰਨ। ੨ ਸ਼ਬਦ ਦੇ ਅੰਤ ਇਸ ਦਾ ਅਰਥ ਹੈ ਥਾਂ, ਠਿਕਾਣੇ. ਜਿਵੇਂ—ਤਤ੍ਰ, ਪਰਤ੍ਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11303,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤਰ

ਤਰ. ਸੰ. ਸੰਗ੍ਯਾ—ਮਹਿ਼੉੤ਲ, ਜੋ ਨਦੀ ਪਾਰ ਉਤਾਰਨ ਲਈ ਲਿਆ ਜਾਵੇ। ੨ ਤਰਨ ਦੀ ਕ੍ਰਿਯਾ। ੩ ਅਗਨਿ। ੪ ਮਾਰਗ. ਰਾਹ । ੫ ਗਤਿ. ਚਾਲ। ੬ ਬਿਰਛ. ਤਰ ਅਤੇ ਤਰੁ ਦੋਵੇਂ ਸੰਸਕ੍ਰਿਤ ਸ਼ਬਦ ਹਨ. “ਤਰ ਤਾਰਿ ਅਪਵਿਤ੍ਰ ਕਰਿ ਮਾਨੀਐ ਰੇ.” (ਮਲਾ ਰਵਿਦਾਸ) ੭ ਸੰ. ਤਕੁ੗. ਤੁਰ. ਕਪੜਾ ਲਪੇਟਣ ਦਾ ਬੇਲਣ. “ਛੋਛੀ ਨਲੀ ਤੰਤੁ ਨਹੀ ਨਿਕਸੈ, ਨ ਤਰ ਰਹੀ ਉਰਝਾਈ.” (ਗਉ ਕਬੀਰ) ਇਸ ਥਾਂ ਪ੍ਰਾਣਾਂ ਦੀ ਗੱਠ ਨੂੰ ਤਰ (ਤੁਰ) ਲਿਖਿਆ ਹੈ। ੮ ਹਿੰਦੀ. ਕਕੜੀ, ਖੱਖੜੀ. ਖੀਰੇ ਦੀ ਜਾਤਿ ਦਾ ਲੰਮਾ ਹਰਾ ਫਲ, ਜੋ ਗਰਮੀ ਦੀ ਰੁੱਤੇ ਹੁੰਦਾ ਹੈ। ੯ ਕ੍ਰਿ. ਵਿ—ਨੀਚੇ. ਤਲੇ. “ਹੈਵਰ ਊਪਰਿ ਛਤ੍ਰ ਤਰ.” (ਸ. ਕਬੀਰ) “ਸੀਤਲ ਜਲ ਕੀਜੈ ਸਮ ਓਰਾ । ਤਰ ਊਪਰਿ ਦੇਕਰ ਬਹੁ ਸ਼ੋਰਾ.” (ਗੁਪ੍ਰਸੂ) “ਜਾਕੀ ਦਹਸ਼ਤ ਸਾਰਦੂਲ ਸੁਰ ਤਰ ਹੈ.” (ਹਜ਼ੂਰੀ ਕਵਿ) ਸ਼ੇਰ ਦੀ ਆਵਾਜ਼ ਹੇਠ ਬੈਠ ਜਾਂਦੀ ਹੈ। ੧੦ ਵ੍ਯ—ਦ੍ਵਾਰਾ. ਸੇ. “ਜਾ ਤਰ ਜੱਛ ਕਿਨਰ ਅਸੁਰਨ ਕੀ ਸਭ ਕੀ ਕ੍ਰਿਯਾ ਹਿਰਾਨੀ.” (ਪਾਰਸਾਵ) ੧੧ ਸੰ. ਅਤੇ ਫ਼ਾ. ਪ੍ਰਤ੍ਯਯ. ਇਹ ਗੁਣਵਾਚਕ ਸ਼ਬਦਾਂ ਨਾਲ ਜੁੜਨ ਤੋਂ ਦੂਜੇ ਨਾਲੋਂ ਅਧਿਕਤਾ ਜਣਾਉਂਦਾ ਹੈ. ਜਿਵੇਂ—ਸ਼ੁੱਧਤਰ, ਬਿਹਤਰ ਆਦਿ. Comparative degree.1 “ਜਨ ਦੇਖਨ ਕੇ ਤਰਸੁੱਧ ਬਨੇ.” (ਕਲਕੀ) ਸ਼ੁੱਧਤਰ ਬਨੇ. ਵਡੇ ਸ਼ੁੱਧ ਬਨੇ. “ਦੁਖ ਦਾਲਦੁ ਭੰਨ ਤਰ.” (ਵਾਰ ਸਾਰ ਮ: ੫) “ਇਕ ਗੁਰਮੁਖ , ਗੁਰਮੁਖਤਰ ਦੂਜੋ। ਗੁਰਮੁਖਤਮ, ਨੀਕੋ ਲਖ ਤੀਜੋ.” (ਗੁਪ੍ਰਸੂ) ੧੨ ਫ਼ਾ   ਵਿ—ਗਿੱਲਾ. ਭਿੱਜਿਆ ਹੋਇਆ। ੧੩ ਤਾਜ਼ਾ। ੧੪ ੉੠ਫ਼। ੧੫ ਥੰਧਾ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11304,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 12/31/2014 12:00:00 AM
ਹਵਾਲੇ/ਟਿੱਪਣੀਆਂ: noreference

ਤ੍ਰੈ

ਤ੍ਰੈ [ਵਿਸ਼ੇ] ਤਿੰਨ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11306,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

੖੥ਤ੍ਰ

੖੥ਤ੍ਰ. ਸੰਗ੍ਯਾ—ਦੇਹ. ਸ਼ਰੀਰ। ੨ ਅੰਤਹਕਰਣ. ਮਨ । ੩ ਖੇਤ । ੪ ਇਸਤ੍ਰੀ. ਨਾਰੀ। ੫ ਤੀਰਥ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11360,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

੖ਤ੍ਰ

੖ਤ੍ਰ. ਸੰਗ੍ਯਾ—੖ਤ (ਘਾਵ) ਤੋਂ ਬਚਾਉਣ ਵਾਲਾ, ਕਵਚ। ੨ ਹਿੰਸਾ (ਤਬਾਹੀ) ਤੋਂ ਬਚਾਉਣ ਵਾਲਾ ੖ਤ੍ਰਿਯ. ਛਤ੍ਰੀ । ੩ ਰਾਜ੍ਯ। ੪ ਤਾਕਤ. ਸ਼ਕਤਿ. ਬਲ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11361,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/30/2014 12:00:00 AM
ਹਵਾਲੇ/ਟਿੱਪਣੀਆਂ: noreference

ਤਰ

ਤਰ 1 [ਨਾਂਇ] ਖੀਰਾ ਜਾਤੀ ਦਾ ਇੱਕ ਫਲ਼, ਕੱਕੜੀ 2 ਵਤਰ, ਸਿੱਲ੍ਹਾ; ਨਮ 3 [ਨਾਂਪੁ] ਇੱਕ ਪਛੇਤਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11455,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਤਰ

Soak (ਸਅਉਕ) ਤਰ: ਇਸ ਸ਼ਬਦ ਦੇ ਅਨੇਕਾਂ ਅਰਥ ਹਨ ਪਰ ਵਰਖਾ ਬਾਅਦ ਖੱਡੇ ਅੰਦਰ ਭਰੀ ਤਰ-ਬ-ਤਰਤਾ।

ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,     ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11459,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/29/2014 12:00:00 AM
ਹਵਾਲੇ/ਟਿੱਪਣੀਆਂ: noreference

ਤਰ

ਤਰ (ਨਾਂ,ਇ) ਵੇਲ ਨੂੰ ਲੱਗਦੀ ਖੀਰਾ ਜਾਤੀ ਦੀ ਲਮੂਤਰੀ ਕੱਚੀ ਖਾਧੀ ਜਾਣ ਵਾਲੀ ਕੱਕੜੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 11460,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ