ਫਰਕ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਰਕ. ਅ਼  ਫ਼ਰਕ਼. ਸੰਗ੍ਯਾ—ਜੁਦਾਈ. ਭਿੰਨਤਾ। ੨ ਅੰਤਰਾ. ਵਿੱਥ । ੩ ਭੇਦ। ੪ ਨ੍ਯੂਨਤਾ. ਕਮੀ। ੫ ਸਿਰ ਦੀ ਖੋਪਰੀ. ਸਿਰ. “ਖਾਕੇ ਦਰਗਾਹੋ ਤੋ ਸਦ ਤਾਜ ਅਸ੍ਤ , ਬਹਰੇ ਫ਼ਰਕੇ ਮਾ.” (ਦੀਗੋ)


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2321, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-01-06, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.