ਬਰਮਾ ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ

ਬਰਮਾ (ਸੰ.। ਸੰਸਕ੍ਰਿਤ ਬ੍ਰਹਮਾੑ। ਦੇਖੋ , ਬ੍ਰਹਮਾ) ਹਿੰਦੂ ਮਤ ਦਾ ਪਹਿਲਾ ਦੇਵਤਾ ਜਿਸਨੇ ਜਗਤ ਰਚਿਆ। ਯਥਾ-‘ਗੁਰੁ ਈਸਰੁ ਗੁਰੁ ਗੋਰਖੁ ਬਰਮਾ’ ਗੁਰੂ ਹੀ ਸ਼ਿਵ ਹੈ, ਗੁਰੂ ਹੀ (ਗੋਰਖ) ਵਿਸ਼ਨੂ ਹੈ, ਗੁਰੂ ਹੀ ਬ੍ਰਹਮਾ ਹੈ। ਭਾਵ ਆਸੁਰੀ ਸੰਪਦਾ ਦੂਰ ਕਰਨ ਵਾਲਾ ਦੈਵੀ ਦੇ ਉਤਪਤ ਕਰਨ ਵਾਲਾ ਗੁਰੂ ਹੀ ਹੈ ਤਾਂਤੇ ਗੁਰੂ ਹੀ ਸਭ ਕੁਝ ਹੈ। ਅਥਵਾ ੨. ਪਿਛਲੀ ਤੁਕ ਵਾਲਾ ਗੁਰਮੁਖ ਜੋ ਹੈ ਸੋ ਸ਼ਿਵ ਵਿਸ਼ਨੂੰ ਬ੍ਰਹਮਾ ਪਾਰਬਤੀ ਲਛਮੀ ਸੁਰਸਤੀ ਸਭ ਤੋਂ ਵਡਾ ਹੈ।


ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 597, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-13, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.