ਬਿਆਨਕਾਰ ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Deponent _ ਬਿਆਨਕਾਰ : ਸ਼ਾਰਟਰ ਆਕਸਫ਼ੋਰਡ ਇੰਗਲਿਸ਼ ਡਿਕਸ਼ਨਰੀ ਅਨੁਸਾਰ ਇਸ ਸ਼ਬਦ ਦਾ ਮਤਲਬ ਹੈ ਉਹ ਵਿਅਕਤੀ ਜੋ ਸਹੁੰ ਤੇ ਬਿਆਨ ਦਿੰਦਾ ਹੈ; ਉਹ ਵਿਅਕਤੀ ਜੋ ਅਦਾਲਤ ਵਿਚ ਵਰਤੇ ਜਾਣ ਲਈ ਲਿਖਤੀ ਸ਼ਹਾਦਤ ਦਿੰਦਾ ਹੈ ਜਾਂ ਹਲਫ਼ੀਆ ਬਿਆਨ ਦਿੰਦਾ ਹੈ । ਨਿਆਂ ਦੀ ਅਦਾਲਤ ਵਿਚ ਬਿਆਨ ਦੇਣ ਵਾਲੇ ਗਵਾਹ ਨੂੰ ਵੀ ਡੈਪੋਨੈਂਟ ਕਹਿ ਲਿਆ ਜਾਂਦਾ ਹੈ । ਹਲਫ਼ੀਆ ਬਿਆਨ ਦੀ ਪੁਰਾਣੀ ਸ਼ੈਲੀ ਮੁਤਾਬਕ ਹਲਫ਼ੀਆ ਬਿਆਨ ਦੇਣ ਵਾਲਾ ਵਿਅਕਤੀ ਆਪਣੇ ਪ੍ਰਤੀ ਹਵਾਲਾ ਦੇਣ ਲਗਿਆਂ ਹਮੇਸ਼ਾ ‘ ‘ ਇਹ ਹਲਫ਼ੀਆ ਬਿਆਨਕਾਰ ’ ’ ਵਾਕੰਸ਼ ਦੀ ਵਰਤੋਂ ਕਰਦਾ ਸੀਪਰ ਨਵੀਂ ਸ਼ੈਲੀ ਵਿਚ ਇਹ ਬਿਆਨ ਉਤਮ ਪੁਰਖ ਵਿਚ ਲਿਖਿਆ ਜਾਂਦਾ ਹੈ ।


ਲੇਖਕ : ਰਾਜਿੰਦਰ ਸਿੰਘ ਭਸੀਨ,
ਸਰੋਤ : ਕਾਨੂੰਨੀ ਵਿਸ਼ਾ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 169, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅPlease Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.