ਲਾਗ–ਇਨ/ਨਵਾਂ ਖਾਤਾ |
+
-
 
ਮੀਹੁ

ਮੀਹੁ (ਸੰ.। ਸੰਸਕ੍ਰਿਤ ਮੇਘ=ਬੱਦਲ। ਫ਼ਾਰਸੀ ਮੇਗ਼=ਕਾਲਾ ਬੱਦਲ। ਪ੍ਰਾਕ੍ਰਿਤ ਮਹਿਆ। ਪੁ. ਪੰਜਾਬੀ ਮੇਂਹ। ਨ. ਪੰਜਾਬੀ ਮੀਂਹ) ੧. ਬਰਖਾ ਵਾਲਾ ਦਲ

੨. (ਪਰ ਪੰਜਾਬੀ ਵਿਚ ਮੀਂਹ ਹੁਣ ਬਰਖਾ ਦੇ ਅਰਥਾਂ ਤੇ ਵਿਸ਼ੇਸ਼ ਵਰਤੀਂਦਾ ਹੈ) ਬਰਖਾ। ਉਹ ਪਾਣੀ ਜੋ ਬੱਦਲਾਂ ਤੋਂ ਹੇਠਾਂ ਢਹਿੰਦਾ ਹੈ। ਯਥਾ-‘ਮੀਹੁ ਪਇਆ ਪਰਮੇਸਰਿ ਪਾਇਆ’।

ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,     ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ,     ਹੁਣ ਤੱਕ ਵੇਖਿਆ ਗਿਆ : 805,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 3/14/2015 12:00:00 AM
ਹਵਾਲੇ/ਟਿੱਪਣੀਆਂ: noreference

ਮੀਂਹ

ਮੀਂਹ [ਨਾਂਪੁ] ਬੱਦਲਾਂ ਵਿੱਚੋਂ ਪਾਣੀ ਵਰ੍ਹਣ ਦਾ ਭਾਵ, ਬਰਸਾਤ, ਵਰਖਾ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 900,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/25/2014 12:00:00 AM
ਹਵਾਲੇ/ਟਿੱਪਣੀਆਂ: noreference

ਮੀਂਹ

ਮੀਂਹ (ਨਾਂ,ਪੁ) ਬੱਦਲਾਂ ਵਿੱਚ ਬੁਖ਼ਾਰਤ ਬਣ ਕੇ ਵਰਨ੍ਹ ਵਾਲਾ ਪਾਣੀ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 906,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ