ਰੋਜਾ ਸਰੋਤ :
ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ
ਰੋਜਾ (ਸੰ.। ਫ਼ਾਰਸੀ ਰੋਜ਼ਹ) ਮੁਸਲਮਾਨੀ ਮੱਤ ਵਿਚ ਬ੍ਰਤ ਨੂੰ ਕਹਿੰਦੇ ਹਨ। ਅੰਮ੍ਰਿਤ ਵੇਲੇ ਤੋਂ ਰਾਤ ਪੈਂਦੀ ਤਕ ਖਾਣਾ, ਪੀਣਾ ਆਦਿ ਕੰਮ ਨਾ ਕਰਨੇ। ਸੂਰਜ ਚੜ੍ਹਨ ਤੋਂ ਪਹਿਲਾਂ ਤੇ ਸੂਰਜ ਅਸਤ ਤੋਂ ਮਗਰੋਂ ਖਾਂਦੇ ਹਨ। ਇਕ ਮਹੀਨਾ ਭਰ ਰੋਜ਼ਿਆਂ ਦਾ ਆਉਂਦਾ ਹੈ ਜਿਸਨੂੰ ਰਮਦ਼ਾਨ ਕਹਿੰਦੇ ਹਨ। ਯਥਾ-ਰੋਜਾ ਧਰੈ ਮਨਾਵੈ ਅਲਹੁ’। ਤਥਾ-‘ਮਕਾ ਮਿਹਰ ਰੋਜਾ ਪੈ ਖਾਕਾ’।
ਲੇਖਕ : ਮੁਖ ਸੰਪਾਦਕ ਡਾ. ਹਰਭਜਨ ਸਿੰਘ ਸੰ. ਕੁਲਵਿੰਦਰ ਸਿੰਘ ਅਤੇ ਮੁਹੱਬਤ ਸਿੰਘ,
ਸਰੋਤ : ਸ਼੍ਰੀ ਗੁਰੂ ਗ੍ਰੰਥ ਕੋਸ਼ (ਸ਼੍ਰੀਮਹਿਤ ਪੰਡਿਤ ਗਿਆਨੀ ਹਜ਼ਾਰਾ ਸਿੰਘ ਕ੍ਰਿਤ), ਡਾ. ਬਲਬੀਰ ਸਿੰਘ ਸਾਹਿਤ ਕੇਂਦਰ, ਦੇਹਰਾਦੂਨ, ਪੰਜਾਬੀ ਯੂਨੀਵਰਸਿਟੀ, ਹੁਣ ਤੱਕ ਵੇਖਿਆ ਗਿਆ : 11811, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-14, ਹਵਾਲੇ/ਟਿੱਪਣੀਆਂ: no
ਵਿਚਾਰ / ਸੁਝਾਅ
Please Login First