ਸਮਾਜਿਕ ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Social ( ਸਅਉਸ਼ਅਲ ) ਸਮਾਜਿਕ : ( i ) ਮਾਨਵੀ ਸਮਾਜ ਨਾਲ ਸੰਬੰਧਿਤ । ( ii ) ਕੋਈ ਵੀ ਵਿਵਹਾਰ , ਵਤੀਰਾ ਜਾਂ ਰਵੱਈਆ , ਜਿਹੜਾ ਅਜਿਹਾ ਹੋਰ ਲੋਕਾਂ ਦੇ ਤਜਰਬੇ ਤੋਂ ਪੈਦਾ ਹੋਇਆ ਹੈ , ਦੇ ਨਾਲ ਪ੍ਰਭਾਵਿਤ ਹੋਣਾ । ਕੋਈ ਵੀ ਵਤੀਰਾ ਜਾਂ ਰਵੱਈਆ , ਜਿਹੜਾ ਹੋਰ ਲੋਕਾਂ ਤੇ ਥੋਪਿਆ ਗਿਆ ਹੈ ।


ਲੇਖਕ : ਸ. ਸ. ਢਿੱਲੋਂ ਅਤੇ ਜ. ਪ. ਸਿੰਘ,
ਸਰੋਤ : ਜੁਗਰਾਫ਼ੀਏ ਦਾ ਵਿਸ਼ਾ-ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1419, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-29, ਹਵਾਲੇ/ਟਿੱਪਣੀਆਂ: no

ਸਮਾਜਿਕ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਮਾਜਿਕ [ ਵਿਸ਼ੇ ] ਸਮਾਜ ਨਾਲ਼ ਸੰਬੰਧਿਤ , ਸਮਾਜ ਸੰਬੰਧੀ , ਸਮਾਜ ਦਾ , ਭਾਈਚਾਰਿਕ , ਲੋਕਾਚਾਰੀ , ਸਮਾਜੀ , ਸੋਸ਼ਲ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1407, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.