ਸੇਠ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸੇਠ [ਨਾਂਪੁ] ਸ਼ਾਹ , ਸ਼ਾਹੂਕਾਰ , ਬਾਣੀਆ, ਮਹਾਜਨ, ਵਪਾਰੀ, ਦੁਕਾਨਦਾਰ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1420, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਸੇਠ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।

ੇਠ. ਸੰ. ਸ਼੍ਰੇ੄਎ ਵਿ—ਉੱਤਮ। ੨ ਧਨੀ । ੩ ਸੰਗ੍ਯਾ—ਸ਼ਾਹੂਕਾਰ। ੪ ਮਾਰਵਾੜੀ ਅਤੇ ਪਾਰਸੀ ਧਨਵਾਨਾ ਦੀ ਇਹ ਖਾਸ ਪਦਵੀ ਹੈ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਭਾਸ਼ਾ ਵਿਭਾਗ ਪੰਜਾਬ ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1406, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-10, ਹਵਾਲੇ/ਟਿੱਪਣੀਆਂ: no

ਸੇਠ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਸੇਠ, (ਸੰਸਕ੍ਰਿਤ : ਸ੍ਰੰਸ਼ਟ) / ਪੁਲਿੰਗ : ੧.  ਵੱਡਾ ਸ਼ਾਹੂਕਾਰ, ਵੱਡਾ ਵਪਾਰੀ, ਕੋਠੀਵਾਲ, ਮਹਾਜਨ, ਧਨੀ ਆਦਮੀ, ਮਾਲਦਾਰ ਆਦਮੀ; ੨. ਅਮੀਰਾਂ ਜਾਂ ਪਰਤਿਸ਼ਟਤ ਸੱਜਣਾਂ ਨੂੰ ਸੰਬੋਧਨ ਕਰਨ ਦਾ ਸਤਕਾਰੀ ਸ਼ਬਦ; ੩.  ਖੱਤਰੀਆਂ ਦੀ ਇੱਕ ਜਾਤ

–ਸੇਠਿਆਣੀ, ਇਸਤਰੀ ਲਿੰਗ

–ਸੇਠਣੀ, ਇਸਤਰੀ ਲਿੰਗ : ਸੇਠ ਦੀ ਇਸਤਰੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 622, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-09-20-04-29-07, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.