ਹੁਸਨ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਸਨ [ਨਾਂਪੁ] ਖ਼ੂਬਸੂਰਤੀ, ਸੁੰਦਰਤਾ , ਸੁਹੱਪਣ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3898, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਹੁਸਨ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਹੁਸਨ. ਅ਼ .ਹੁਸਨ. ਸੰਗ੍ਯਾ—ਸੁੰਦਰਤਾ. ਖੂਬਸੂਰਤੀ. “ਕਿ .ਹੁਸਨੁਲ ਵਜੂ ਹੈ.” (ਜਾਪੁ) ਸੁੰਦਰਤਾ ਦਾ ਵਜੂਦ ਹੈ. ਦੇਖੋ, ਵਜਹ ੪ ਅਤੇ ਵਜੂਹ। ੨ ਵਿ—ਸੁੰਦਰ. ਖੂਬਸੂਰਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 3866, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-15, ਹਵਾਲੇ/ਟਿੱਪਣੀਆਂ: no

ਹੁਸਨ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਹੁਸਨ, (ਅਰਨ) / ਪੁਲਿੰਗ : ਸੁਹੱਪਣ, ਸੁਹੱਪਣ, ਸੁੰਦਰਤਾ, ਖ਼ੂਬਸੂਰਤੀ, ਰੂਪ

–ਹੁਸਨ ਜਵਾਨੀ, ਇਸਤਰੀ ਲਿੰਗ : ਰੂਪ ਜਵਾਨੀ

–ਹੁਸਨ ਜਮਾਲ, ਪੁਲਿੰਗ : ਰੂਪ ਰੰਗ, ਸੁੰਦਰਤਾ

–ਹੁਸਨ ਪ੍ਰਸਤ, ਪੁਲਿੰਗ : ਸੁੰਦਰਤਾ ਦਾ ਉਪਾਸ਼ਕ ਠਰਕੀ

–ਹੁਸਨ ਪ੍ਰਸਤੀ, ਇਸਤਰੀ ਲਿੰਗ : ਸੁੰਦਰਤਾ ਦੀ ਉਪਾਸ਼ਨਾ ਠਰਕ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 605, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-11-10-12-26-53, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.