ਲਾਗ–ਇਨ/ਨਵਾਂ ਖਾਤਾ |
+
-
 
ਹਥੁ

ਹਥੁ. ਦੇਖੋ, ਹਥ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2596,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹਥ

ਹਥ. ਸੰ. ਹਸ੍ਤ. ਸੰਗ੍ਯਾ—ਹੱਥ. ਹਾਥ. ਕਰ. ਪਾਣਿ. ਦਸ੍ਤ. “ਹਥ ਦੇਇ ਆਪਿ ਰਖੁ.” (ਵਾਰ ਰਾਮ ੨ ਮ: ੫) ੨ ਸੰ. ਹਥ. ਪ੍ਰਹਾਰ. ਆਘਾਤ. ਵਾਰ.

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2599,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹੱਥ

ਹੱਥ. ਦੇਖੋ, ਹਸ੍ਤ. “ਕਰੇ ਭਾਵ ਹੱਥੰ.” (ਵਿਚਿਤ੍ਰ) ੨ ਹਾਥੀ ਦਾ ਸੰਖੇਪ. “ਹਰੜੰਤ ਹੱਥ.” (ਕਲਕੀ) ੩ ਹਾਥੀ ਦੀ ਸੁੰਡ. “ਹਾਥੀ ਹੱਥ ਪ੍ਰਮੱਥ.” (ਗੁਪ੍ਰਸੂ)

ਲੇਖਕ : ਭਾਈ ਕਾਨ੍ਹ ਸਿੰਘ ਨਾਭਾ,     ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2661,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 10/15/2014 12:00:00 AM
ਹਵਾਲੇ/ਟਿੱਪਣੀਆਂ: noreference

ਹੱਥ

ਹੱਥ [ਨਾਂਪੁ] ਬਾਂਹ ਦਾ ਗੁੱਟ ਤੋਂ ਅਗਲਾ ਭਾਗ; ਅੱਧੇ ਗਜ਼ ਦਾ ਮਾਪ; ਵੱਲ , ਤਰਫ਼; ਵਸ, ਇਖ਼ਤਿਆਰ

ਲੇਖਕ : ਡਾ. ਜੋਗਾ ਸਿੰਘ (ਸੰਪ.),     ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2738,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2/24/2014 12:00:00 AM
ਹਵਾਲੇ/ਟਿੱਪਣੀਆਂ: noreference

ਹੱਥ

ਹੱਥ (ਨਾਂ,ਪੁ) ਪੂਰੇ ਕੱਦ-ਕਾਠ ਦੇ ਬੰਦੇ ਦੀ ਅਰਕ ਤੋਂ ਵਿਚਕਾਰਲੀ ਉਂਗਲ ਤੱਕ ਦੀ ਲਮਾਈ; ਬਾਂਹ ਦੇ ਮੁੂਹਰਲੇ ਹਿੱਸੇ ਦੀ ਹਥੇਲੀ; ਉਂਗਲੀਆਂ, ਨਹੁੰ ਅਤੇ ਗੁੱਟ ਦੇ ਸਮੁੱਚ ਵਾਲਾ ਸਰੀਰਕ ਹਿੱਸਾ

ਲੇਖਕ : ਕਿਰਪਾਲ ਕਜ਼ਾਕ (ਪ੍ਰੋ.),     ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।,     ਹੁਣ ਤੱਕ ਵੇਖਿਆ ਗਿਆ : 2741,     ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 1/24/2014 12:00:00 AM
ਹਵਾਲੇ/ਟਿੱਪਣੀਆਂ: noreference

ਵਿਚਾਰ / ਸੁਝਾਅ