ਇੱਲਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਇੱਲਤ (ਨਾਂ,ਇ) ਸ਼ਰਾਰਤ; ਖਰੂਦ; ਕਿਸੇ ਬੱਚੇ ਦਾ ਨਾ ਪਸੰਦ ਕੀਤਾ ਜਾਣ ਵਾਲਾ ਕਾਰਜ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2959, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਇੱਲਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਇੱਲਤ, (ਅਰਬੀ) / ਇਸਤਰੀ ਲਿੰਗ : ੧. ਔਲੇ, ਸ਼ਰਾਰਤ, ਖਰੂਦ; ੨. ਐਬ, ਭੈੜੀ ਵਾਦੀ (ਲਾਗੂ ਕਿਰਿਆ : ਕਰਨਾ, ਲੱਗਣਾ, ਲਾਉਣਾ)

–ਖਿੱਲਤ ਹਾਰਾ, ਵਿਸ਼ੇਸ਼ਣ : ਸ਼ਰਾਰਤੀ, ਕੁਚਾਲਾਂ ਕਰਕੇ ਬਦਨਾਮ, ਐਬੀ, ਇੱਲਤੀ ਭੈੜੇ ਲੱਛਣਾਂ ਵਾਲਾ, ਔਲੋਹਾਰਾੱ

–ਇੱਲਤ ਖੋਰ, ਵਿਸ਼ੇਸ਼ਣ : ਇੱਲਤੀ, ਸ਼ਰਾਰਤੀ

–ਇੱਲਤ ਲੱਗਣਾ, ਮੁਹਾਵਰਾ : ਭੈੜੀ ਵਾਦੀ ਪੈਣਾ, ਅਮਲ ਲੱਗਣਾ, ਬੁਰੀ ਆਦਤ ਹੋਣਾ, ਐਬ ਲਾਉਣਾ

–ਇੱਲਤੀ, ਵਿਸ਼ੇਸ਼ਣ : ਸ਼ਰਾਰਤੀ, ਇੱਲਤ ਕਰਨ ਵਾਲਾ, ਖਰੂਦੀ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 549, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2021-10-21-02-23-10, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.