ਕਲਬੂਤ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਬੂਤ (ਨਾਂ,ਪੁ) 1 ਜੁੱਤੀ ਨੂੰ ਖੁੱਲ੍ਹਾ ਕਰਨ ਲਈ ਲੱਕੜੀ ਦਾ ਕਈ ਹਿੱਸਿਆਂ ਵਿੱਚ ਬਣਾਇਆ ਢਾਂਚਾ 2 ਮਨੁੱਖੀ ਸਰੀਰ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2917, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਕਲਬੂਤ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਬੂਤ [ਨਾਂਪੁ] ਜਿਸਮ, ਸਰੀਰ, ਦੇਹ; ਢਾਂਚਾ, ਸਾਂਚਾ, ਜੁੱਤੀ ਨੂੰ ਠੀਕ ਸ਼ਕਲ ਦੇਣ ਲਈ ਲੱਕੜ ਦੇ ਖਾਸ ਆਕਾਰ ਦੇ ਟੁਕੜੇ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2909, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਕਲਬੂਤ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕਲਬੂਤ. ਦੇਖੋ, ਕਾਲਬੂਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 2873, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕਲਬੂਤ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕਲਬੂਤ, (ਫ਼ਾਰਸੀ : ਕਲਬੂਦ=ਜਿਸਮ; ਸੰਸਕ੍ਰਿਤ : कल्प= ਕਿਸੇ ਚੀਜ਼ ਜਿਹਾ) \ ਪੁਲਿੰਗ : ੧. ਢਾਂਚਾ, ਸੰਚਾ, ਲੱਕੜੀ ਲੋਹੇ ਆਦਿ ਕਿਸੇ ਸਖ਼ਤ ਚੀਜ਼ ਦਾ ਢਾਂਚਾ ਜਿਸ ਉਤੇ ਫਿਟ ਕਰ ਕੇ ਚਮੜੇ ਆਦਿ ਦੀ ਕੋਈ ਚੀਜ਼ ਬਣਾਈ ਜਾਵੇ ਜਾਂ ਜਿਸ ਨਾਲ ਤੰਗ ਜੁੱਤੀ ਨੂੰ ਖੁੱਲ੍ਹਾ ਕੀਤਾ ਜਾਏ; ੨. ਦੇਹ, ਸਰੀਰ, ਪਿੰਜਰ

–ਕਲਬੂਤ ਚੜ੍ਹਾਉਣਾ, (ਲਹਿੰਦੀ) \ ਮੁਹਾਵਰਾ : ਕਲਬੂਤ ਦੇਣਾ

–ਕਲਬੂਤ ਦੇਣਾ, ਕਿਰਿਆ ਸਕਰਮਕ : ਜੁੱਤੀ ਬੂਟ ਆਦਿ ਵਿੱਚ ਲੱਕੜੀ ਦਾ ਢਾਂਚਾ ਪਾ ਕੇ ਮੋਕਲਾ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 151, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-02-07-03-53-21, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.