ਕੁੰਚਰ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਕੁੰਚਰ. ਸੰ. कुंञ्जर —ਕੁੰਜਰ. ਹਾਥੀ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 4028, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-10-30, ਹਵਾਲੇ/ਟਿੱਪਣੀਆਂ: no

ਕੁੰਚਰ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੁੰਚਰ, (ਸੰਸਕ੍ਰਿਤ : कुञ्जर) \ ਪੁਲਿੰਗ : ਹਾਥੀ, ਫੀਲ

–ਕੁੰਚਰ ਇਸਨਾਨ,  ਪੁਲਿੰਗ : ਅਮਲ ਰਹਿਤ ਕਰਮ ਜਿਵੇਂ––ਹਾਥੀ ਇਸਨਾਨ ਕਰਕੇ ਖੇਹ ਸਿਰ ਪਾ ਲੈਂਦਾ ਹੈ : ‘ਨਾਨਕ ਨਿਹਫਲ ਜਾਤ ਤਿਹ ਜਿਉ ਕੁੰਚਰ ਇਸਨਾਨੁ’(ਮਹਲਾ ੯), ਨਿਸਫ਼ਲ ਕਰਮ

–ਕੁੰਚਰੀ, ਇਸਤਰੀ ਲਿੰਗ : ਹਥਣੀ

–ਕੁੰਚਰੀਆ, ਪੁਲਿੰਗ  : ਹਾਥੀ : ‘ਤਲੈ ਕੁੰਚਰੀਆ ਸਿਰ ਕਨਿਕ ਛਤਰੀਆ’

(ਆਸਾ ਮਹਲਾ ੫)


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 70, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2023-04-28-02-31-26, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.