ਕੱਠੇ ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ)

ਕੱਠੇ, ਵਿਸ਼ੇਸ਼ਣ : ਇਕੋ ਥਾਂ, ਜੁੜੇ ਹੋਏ, ਜੋ ਅੱਡ ਅੱਡ ਨਹੀਂ, ਸਾਰੇ, ਸਭੇ, ਕਿਰਿਆ ਵਿਸ਼ੇਸ਼ਣ : ਸਾਰੇ ਦੇ ਸਾਰੇ, ਇਕੋ ਵਾਰ

–ਕੱਠੇ ਸੱਦਣਾ, ਲਹਿੰਦੀ \ ਮੁਹਾਵਰਾ : ਪਰ੍ਹੇ ਕਰਨਾ, ਪੰਚਾਇਤ ਕਰਨਾ

–ਕੱਠੇ ਕਰਨਾ, ਮੁਹਾਵਰਾ : ਪਰ੍ਹੇ ਕਰਨਾ

–ਕਠੇ ਥੀਵਣਾ, (ਲਹਿੰਦੀ) \ ਕਿਰਿਆ ਅਕਰਮਕ : ਕੱਠੇ ਹੋਣਾ, ਇੱਕ ਥਾਂ ਜਮ੍ਹਾਂ ਹੋਣਾ, ਜੁੜਨਾ, ਮਿਲ ਕੇ ਬਹਿਣਾ, ਪੰਚਾਇਤ ਜਾਂ ਪਰ੍ਹੇ ਕਰਨਾ


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬੀ ਕੋਸ਼ ਜਿਲਦ ਪਹਿਲੀ (ੳ ਤੋਂ ਕ), ਹੁਣ ਤੱਕ ਵੇਖਿਆ ਗਿਆ : 1088, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2022-12-20-11-37-32, ਹਵਾਲੇ/ਟਿੱਪਣੀਆਂ:

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.