ਚੂਰਮਾ ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰਮਾ (ਨਾਂ,ਪੁ) ਮੈਦੇ, ਖੰਡ ਅਤੇ ਘਿਓ ਦੀ ਬਣਾਈ ਪੰਜੀਰੀ; ਰੋਟੀ ਨੂੰ ਘਿਓ ਵਿੱਚ ਭੁੰਨ ਕੇ ਮਿੱਠੇ ਦੇ ਮੇਲ ਨਾਲ ਬਣਾਈ ਪੰਜੀਰੀ


ਲੇਖਕ : ਕਿਰਪਾਲ ਕਜ਼ਾਕ (ਪ੍ਰੋ.),
ਸਰੋਤ : ਪੰਜਾਬੀ ਸਭਿਆਚਾਰ ਸ਼ਬਦਾਵਲੀ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 649, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-01-24, ਹਵਾਲੇ/ਟਿੱਪਣੀਆਂ: no

ਚੂਰਮਾ ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰਮਾ [ਨਾਂਪੁ] ਘਿਓ ਅਤੇ ਮਿੱਠੇ ਵਿੱਚ ਰੋਟੀ ਚੂਰ ਕੇ ਬਣਾਇਆ ਪਰਸ਼ਾਦ


ਲੇਖਕ : ਡਾ. ਜੋਗਾ ਸਿੰਘ (ਸੰਪ.),
ਸਰੋਤ : ਪੰਜਾਬੀ ਯੂਨੀਵਰਸਿਟੀ ਪੰਜਾਬੀ ਕੋਸ਼ (ਸਕੂਲ ਪੱਧਰ), ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 648, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-02-24, ਹਵਾਲੇ/ਟਿੱਪਣੀਆਂ: no

ਚੂਰਮਾ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਚੂਰਮਾ. ਸੰਗ੍ਯਾ—ਰੋਟੀ ਨੂੰ ਚੂਰਣ ਕਰਕੇ ਘੀ ਵਿੱਚ ਭੁੰਨਕੇ ਮਿੱਠੇ ਦੇ ਮੇਲ ਤੋਂ ਬਣਾਇਆ ਹੋਇਆ ਪੰਜੀਰੀ ਜੇਹਾ ਭੱਖ ਪਦਾਰਥ। ੨ ਘੀ ਵਿੱਚ ਮੋਣਦਾਰ ਮੈਦੇ ਦੀਆਂ ਟਿੱਕੀਆਂ ਭੁੰਨਕੇ ਅਤੇ ਉਨ੍ਹਾਂ ਨੂੰ ਚੂਰਣ ਕਰਕੇ ਖੰਡ ਮਿਲਾਉਣ ਤੋਂ ਭੀ ਚੂਰਮਾ ਬਣਦਾ ਹੈ. ਇਹ ਭੋਜਨ ਖ਼ਾ੉ ਕਰਕੇ ਉਦਾਸੀਨ ਸਾਧੂ ਬਾਬਾ ਸ਼੍ਰੀਚੰਦ ਜੀ ਨਿਮਿੱਤ ਅਰਪਦੇ ਹਨ ਅਰ “ਰੋਟ ਪ੍ਰਸਾਦ” ਬੋਲਦੇ ਹਨ. ਹਿੰਦੂ ਹਨੂਮਾਨ ਅਤੇ ਭੈਰਵ ਨੂੰ ਚੂਰਮਾ ਅਰਪਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 578, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.