ਜਗਤੀ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਗਤੀ. ਸੰ. ਸੰਗ੍ਯਾ—ਪ੍ਰਿਥਿਵੀ। ੨ ਸੰਸਾਰ. ਜਗਤ । ੩ ਇੱਕ ਵੈਦਿਕ ਛੰਦ, ਜਿਸ ਦੇ ਹਰੇਕ ਚਰਣ ਵਿੱਚ ਬਾਰਾਂ ਅੱਖਰ ਹੁੰਦੇ ਹਨ. ਚਾਰ ਚਰਣਾਂ ਦੇ ੪੮ ਅੱਖਰ. ਕਾਮਿਨੀ ਮੋਹਨਾ, ਤੋਟਕ ਅਤੇ ਭੁਜੰਗਪ੍ਰਯਾਤ ਆਦਿ ਛੰਦ ਸਭ “ਜਗਤੀ” ਜਾਤਿ ਦੇ ਹਨ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 466, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.