ਜਜ ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਜਜ. ਦੇਖੋ, ਯਜ ਧਾ. “ਜਜਿ ਕਾਜਿ ਪਰਥਾਇ ਸੁਹਾਈ.” (ਆਸਾ ਮ: ੫) ਯਜਨ (ਦੇਵਪੂਜਨ) ਅਤੇ ਵਿਵਾਹ ਆਦਿ ਪਰਥਾਇ (ਪ੍ਰਥਾ) ਵਿੱਚ ਸੁਹਾਈ। ੨ ਸੰ. ਜਜ. ਯੋਧਾ. ਜੰਗ ਕਰਨ ਵਾਲਾ ਬਹਾਦੁਰ। ੩ ਸਿੰਧੀ. ਸ਼ਾਦੀ ਸਮੇਂ ਕੀਤੀ ੒ਯਾਫ਼ਤ। ੪ ਬਰਾਤ. ਜਨੇਤ.


ਲੇਖਕ : ਭਾਈ ਕਾਨ੍ਹ ਸਿੰਘ ਨਾਭਾ,
ਸਰੋਤ : ਗੁਰੁਸ਼ਬਦ ਰਤਨਾਕਾਰ ਮਹਾਨ ਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 11433, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2014-12-30, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.